|
| ਐਨਐਚਪੀਸੀ ਦਾ ਆਈਪੀਓ ਅਗਸਤ 'ਚ |
| ਨਵੀਂ ਦਿੱਲੀ(ਭਾਸ਼ਾ), ਵੀਰਵਾਰ, 1 ਮਈ 2008 ( 09:59 IST ) | |
ਸਰਕਾਰੀ ਮਲਕੀਅਤ ਵਾਲੀ ਨੈਸ਼ਨਲ ਹਾਇਡ੍ਰੋ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਨੇ ਅੱਜ ਕਿਹਾ ਕਿ ਉਸਦਾ ਆਈਪੀਓ ਇਸ ਸਾਲ ਅਗਸਤ ਤੱਕ ਪੂੰਜੀ ਬਜਾਰ ਵਿਚ ਕਦਮ ਰੱਖੇਗਾ.
ਐਨਐਚਪੀਸੀ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਐਸਕੇ ਗਰਗ ਨੇ ਦੱਸਿਆ ਕਿ ਸਾਲ 2012 ਤੱਕ 50000 ਕਰੋੜ ਰੁਪਏ ਦੀ ਨਿਵੇਸ਼ ਲੋੜਾਂ ਨੂੰ ਪੂਰਾ ਕਰਨ ਲਈ ਕਾਰਪੋਰੇਸ਼ਨ ਅਗਸਤ ਵਿਚ 167 ਕਰੋੜ ਸ਼ੇਅਰਾਂ ਨਾਲ ਬਜਾਰ ਵਿਚ ਕਦਮ ਰੱਖੇਗਾ.
ਗਰਗ ਨੇ ਦੱਸਿਆ ਕਿ ਦੱਸ ਰੁਪਏ ਮੁੱਲ ਵਾਲੇ ਸ਼ੇਅਰਾਂ ਦਾ ਪ੍ਰੀਮੀਅਮ ਅਗਸਤ ਵਿਚ ਬੁੱਕ ਬਿਲਡਿੰਗ ਪ੍ਰਕ੍ਰਿਆ ਅਧੀਨ ਨਿਰਧਾਰਤ ਕੀਤਾ ਜਾਵੇਗਾ.
ਉਹਨਾਂ ਦੱਸਿਆ ਕਿ ਲੰਮੇ ਸਮੇਂ ਤੋਂ ਆਈਪੀਓ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਇਸ ਵਿਚ 10 ਫੀਸਦੀ ਇਕਵਿਟੀ ਸ਼ੇਅਰਾਂ ਦੀ ਵਿੱਕਰੀ ਅਤੇ ਸਰਕਾਰੀ 5 ਫੀਸਦੀ ਹਿੱਸੇਦਾਰੀ ਦਾ ਵਿਨਿਵੇਸ਼ ਵੀ ਸ਼ਾਮਲ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|