|
| ਰਾਣੀ ਬਣੀ ਮਾਰਗੋ ਬਰਾਂਡ ਐਂਬੇਸਡਰ |
| ਨਵੀਂ ਦਿੱਲੀ (ਭਾਸ਼ਾ), ਵੀਰਵਾਰ, 1 ਮਈ 2008 ( 09:01 IST ) | |
ਐੱਫਐੱਮਸੀਜੀ ਕੰਪਨੀ ਹੈਂਕੇਲ ਇੰਡੀਆ ਨੇ ਆਪਣੇ ਸਕਿਨ ਕੇਅਰ ਸਾਬੁਣ ਮਾਰਗੋ ਦੇ ਲਈ ਫਿਲਮੀ ਅਭਿਨੇਤਰੀ ਰਾਣੀ ਮੁਖ਼ਰਜੀ ਨੂੰ ਬਰਾਂਡ ਐਂਬੇਸਡਰ ਨਿਯੁਕਤ ਕੀਤਾ ਹੈ.
ਹੈਨਕੇਲ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਏ. ਸਤੀਸ਼ ਕੁਮਾਰ ਨੇ ਕਿਹਾ ਕਿ ਕੰਪਨੀ ਨੂੰ ਉਮੀਦ ਹੈ ਕਿ ਮਾਰਗੋ ਦੇ ਨਾਲ ਰਾਣੀ ਮੁਖ਼ਰਜੀ ਦੇ ਜੁੜ੍ਹਣ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਮਾਰਗੋ ਦੀ ਅਪੀਲ ਹੋਵੇਗੀ.
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਬੰਗਾਲ ਦੇ ਸ਼ਹਿਰੀ ਬਾਜਾਰ ਵਿੱਚ ਮਾਰਗੋ ਦੀ ਕਰੀਬਨ ਚਾਰ ਫੀਸਦੀ ਹਿੱਸੇਦਾਰੀ ਹੈ ਜਦੋਂਕਿ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਬਿਹਾਰ ਵਿੱਚ ਇਸਦੀ ਮਜ਼ਬੂਤ ਹਾਜ਼ਰੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|