|
| ਘਟੇਗੀ ਮੁੱਦਰਾ ਸਫੀਤੀ:ਰੈਡੀ |
| ਮੁੰਬਈ(ਭਾਸ਼ਾ), ਬੁੱਧਵਾਰ, 30 ਅਪ੍ਰੈਲ 2008 ( 11:44 IST ) | |
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਾਈਵੀ ਰੈਡੀ ਨੇ ਆਸ ਜਾਹਰ ਕੀਤੀ ਕਿ ਮੁੱਦਰਾ ਸਫੀਤੀ ਉੱਪਰ ਕਾਬੂ ਲਈ ਚੁੱਕੇ ਗਏ ਵਿੱਤੀ ਅਤੇ ਸਰਕਾਰੀ ਕਦਮਾਂ ਅਤੇ ਰਿਜ਼ਰਵ ਬੈਂਕ ਦੀ ਮੁੱਦਰਾ ਪਹਿਲ ਦੇ ਸਿੱਟੇ ਸਾਹਮਣੇ ਆਉਣਗੇ ਅਤੇ ਅਗਲੇ ਦੋ ਤੋਂ ਤਿੰਨ ਮਹੀਨਿਆਂ ਵਿਚ ਮੁੱਦਰਾ ਸਫੀਤੀ ਘੱਟ ਹੋਣੀ ਚਾਹੀਦੀ ਹੈ.
ਮੌਜੂਦਾ ਵਿੱਤੀ ਵਰ੍ਹੇ ਵਿਚ 8.5 ਫੀਸਦੀ ਆਰਥਿਕ ਵਿਕਾਸ ਦੀ ਭਵਿੱਖ ਬਾਣੀ ਕਰਦੇ ਹੋਏ ਰੈਡੀ ਨੇ ਕਿਹਾ ਕਿ ਸੇਵਾ ਖੇਤਰ ਦੇ ਬਿਹਤਰ ਨਿਸ਼ਪਾਦਨ ਅਤੇ ਸੰਭਾਵਿਤ ਚੰਗੇ ਮਾਨਸੂਨ ਕਾਰਣ ਵਿਕਾਸ ਦਰ ਨੂੰ ਗਤੀ ਮਿਲੇਗੀ.
ਉਹਨਾਂ ਕਿਹਾ ਕਿ ਫਿਲਹਾਲ ਅਰਥ ਵਿਵਸਥਾ ਉੱਪਰ ਦਬਾਅ ਦਾ ਇੱਕ ਹੀ ਬਿੰਦੂ ਮੁੱਦਰਾ ਸਫੀਤੀ ਹੈ.ਇਸ ਲਈ ਅਸੀਂ ਮੁੱਦਰਾ ਸਫੀਤੀ ਨੂੰ ਪਹਿਲ ਦੇ ਰਹੇ ਹਾਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|