ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਨੈਸਲੇ ਦਾ ਮੁਨਾਫਾ ਵਧਿਆ
ਨਵੀਂ ਦਿੱਲੀ(ਭਾਸ਼ਾ), ਬੁੱਧਵਾਰ, 30 ਅਪ੍ਰੈਲ 2008   ( 10:59 IST )
ਡੱਬਾ ਬੰਦ ਖਾਧ ਪਦਾਰਥ ਨਿਰਮਾਤਾ ਕੰਪਨੀ ਨੈਸਲੇ ਇੰਡੀਆ ਨੇ 31 ਮਾਰਚ ਨੂੰ ਖਤਮ ਹੋਈ ਪਹਿਲੀ ਤਿਮਾਹੀ ਵਿਚ 160.1 ਕਰੋੜ ਰੁਪਏ ਦੇ ਸ਼ੁੱਧ ਮੁਨਾਫੇ ਦੀ ਖਬਰ ਦਿੱਤੀ ਹੈ ਜੋ ਬੀਤੇ ਵਿੱਤੀ ਵਰ੍ਹੇ ਦੇ ਇੰਨ੍ਹੇ ਹੀ ਸਮੇਂ ਦੇ ਮੁਕਾਬਲੇ 47.7 ਫੀਸਦੀ ਵੱਧ ਹੈ.

ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਉਸ ਨੇ ਇਸ ਤੋਂ ਪਹਿਲਾਂ ਦੇ ਵਿੱਤੀ ਵਰ੍ਹੇ ਦੇ ਇੰਨ੍ਹੇ ਹੀ ਸਮੇਂ ਵਿਚ 108.4 ਕਰੋੜ ਰੁਪਏ ਦਾ ਮੁਨਾਫਾ ਪ੍ਰਾਪਤ ਕੀਤਾ ਸੀ.

ਕੰਪਨੀ ਮੁਤਾਬਕ ਸਮੀਖਿਆ ਅਧੀਨ ਸਮੇਂ ਵਿਚ ਉਸ ਦੀ ਸ਼ੁੱਧ ਵਿੱਕਰੀ ਵੱਧ ਕੇ 1090 ਕਰੋੜ ਰੁਪਏ ਹੋ ਗਈ ਜੋ ਬੀਤੇ ਵਿੱਤੀ ਵਰ੍ਹੇ ਦੇ ਇੰਨ੍ਹੇ ਹੀ ਸਮੇਂ ਵਿਚ 863 ਕਰੋੜ ਰੁਪਏ ਤੋਂ 26.4 ਫੀਸਦੀ ਵੱਧ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੈਮਸੰਗ ਇੰਡੀਆ ਖੋਲੇਗੀ ਨਵੇਂ ਵਿੱਕਰੀ ਕੇਂਦਰ
ਸੈਂਸੈਕਸ 63 ਅੰਕਾਂ ਦੀ ਤੇਜੀ ਨਾਲ ਖੁੱਲਿਆ
ਬਾਟਾ ਦਾ ਮੁਨਾਫਾ ਵਧਿਆ
ਸ਼ੁਰੂਆਤੀ ਕਾਰੋਬਾਰ 'ਚ ਡਾਲਰ ਮਜ਼ਬੂਤ
ਏਮਚੈਮ ਦੇ ਪ੍ਰਧਾਨ ਬਣੇ ਅਤੁਲ ਸਿੰਘ
ਟੀਵੀ ਚੈਨਲ ਦੀ ਹਿੱਸੇਦਾਰੀ ਖਰੀਦੇਗਾ ਸਾਜਿਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace