|
| ਸੈਮਸੰਗ ਇੰਡੀਆ ਖੋਲੇਗੀ ਨਵੇਂ ਵਿੱਕਰੀ ਕੇਂਦਰ |
| ਨਵੀਂ ਦਿੱਲੀ(ਭਾਸ਼ਾ), 30 ਅਪ੍ਰੈਲ 2008 ( 10:59 IST ) | |
ਉਪਭੋਗਤਾ ਇਲੈਕਟ੍ਰੋਨਿਕਸ ਨਿਰਮਾਤਾ ਕੰਪਨੀ ਸੈਮਸੰਗ ਚਾਲੂ ਵਰ੍ਹੇ ਦੇ ਆਖਰ ਤੱਕ ਬਜਾਰ ਹਿੱਸੇਦਾਰੀ ਨੂੰ ਦੁੱਗਣਾ ਕਰਨ ਦੀ ਆਪਣੀ ਯੋਜਨਾ ਅਧੀਨ ਭਾਰਤ ਵਿਚ ਮੁਬਾਇਲ ਫੋਨਾਂ ਦੀ ਵਿੱਕਰੀ ਲਈ 300 ਨਵੇਂ ਵਿੱਕਰੀ ਕੇਂਦਰ ਖੋਲਣ ਦੀ ਯੋਜਨਾ ਬਣਾ ਰਹੀ ਹੈ.
ਕੰਪਨੀ ਦੇ ਮੁਬਾਇਲ ਵਪਾਰ ਦੇ ਮੁਖੀ ਸੁਨੀਲ ਦੱਤ ਨੇ ਇੱਥੇ ਟੈਕਨੋਪੈਕ ਮਾਰਕਿਟਿੰਗ ਸੰਮੇਲਨ ਮੌਕੇ ਪੱਤਰਕਾਰਾਂ ਨੂੰ ਕਿਹਾ ਕਿ ਮੌਜੂਦਾ ਸਮੇਂ ਵਿਚ ਸਾਡੇ 100 ਵਿਸ਼ੇਸ਼ ਫ੍ਰੈਂਚਾਇਜ਼ੀ ਕੇਂਦਰ ਹਨ ਜਿੱਥੇ ਸੈਮਸੰਗ ਦੇ ਮੁੰਬਾਇਲ ਫੋਨਾਂ ਦੀ ਵਿੱਕਰੀ ਕੀਤੀ ਜਾਂਦੀ ਹੈ.
ਉਹਨਾਂ ਜਾਣਕਾਰੀ ਦਿੱਤੀ ਕਿ ਸਾਡਾ ਇਰਾਦਾ ਸਾਲ 2008 ਵਿਚ ਇਸ ਵਿੱਕਰੀ ਨੂੰ ਚਾਰ ਗੁਣਾ ਕਰਨ ਦਾ ਹੈ ਅਤੇ ਜਿਵੇਂ ਅਸੀਂ ਵੱਧ ਰਹੇ ਹਾਂ, ਉਸ ਤੋਂ ਜਾਪਦਾ ਹੈ ਕਿ ਅਸੀਂ ਟੀਚੇ ਵੱਲ ਵੱਧ ਰਹੇ ਹਾਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|