ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸੈਂਸੈਕਸ 63 ਅੰਕਾਂ ਦੀ ਤੇਜੀ ਨਾਲ ਖੁੱਲਿਆ
ਮੁੰਬਈ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 13:41 IST )
ਧਾਤਾਂ ਸਮੇਤ ਮਜ਼ਬੂਤ ਸ਼ੇਅਰਾਂ ਵਿਚ ਫੰਡਾਂ ਦੀ ਲਿਵਾਲੀ ਸਦਕਾ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਅੱਜ 63 ਅੰਕਾਂ ਦੀ ਤੇਜ਼ੀ ਨਾਲ ਖੁੱਲਿਆ.ਤੀਹ ਸ਼ੇਅਰਾਂ ਉੱਪਰ ਅਧਾਰਤ ਸੈਂਸੈਕਸ ਕੱਲ੍ਹ 110.02 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਸੀ.

ਅੱਜ ਬਜਾਰ ਖੁੱਲਣ ਦੇ ਪਹਿਲੇ ਪੰਜ ਮਿੰਟਾਂ ਵਿਚ ਸੈਂਸੈਕਸ 63.42 ਅੰਕ ਵੱਧ ਕੇ 17079 ਅੰਕਾਂ ਦੇ ਪੱਧਰ ਤੱਕ ਪੁੱਜ ਗਿਆ.ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 18.85 ਅੰਕ ਵੱਧ ਕੇ 5108.50 ਅੰਕਾਂ ਦੇ ਪੱਧਰ ਉੱਪਰ ਪੁੱਜ ਗਿਆ.

ਬਜਾਰ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਟਾਟਾ ਸਟੀਲ ਨਾਲਕੋ, ਹਿੰਡਾਲਕੋ, ਭਾਰਤੀ ਏਅਰਟੈਲ, ਰਿਲਾਇੰਸ ਇੰਡਸਟ੍ਰੀਜ਼ ਅਤੇ ਸੇਸਾ ਗੋਵਾ ਜਿਹੇ ਮਜ਼ਬੂਤ ਸ਼ੇਅਰਾਂ ਵਿਚ ਨਿਵੇਸ਼ਕਾਂ ਨੇ ਲਿਵਾਲੀ ਸ਼ੁਰੂ ਕਰ ਦਿੱਤੀ ਜਿਸ ਨਾਲ ਨਿਫਟੀ ਵਿਚ ਤੇਜ਼ੀ ਆਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਾਟਾ ਦਾ ਮੁਨਾਫਾ ਵਧਿਆ
ਸ਼ੁਰੂਆਤੀ ਕਾਰੋਬਾਰ 'ਚ ਡਾਲਰ ਮਜ਼ਬੂਤ
ਏਮਚੈਮ ਦੇ ਪ੍ਰਧਾਨ ਬਣੇ ਅਤੁਲ ਸਿੰਘ
ਟੀਵੀ ਚੈਨਲ ਦੀ ਹਿੱਸੇਦਾਰੀ ਖਰੀਦੇਗਾ ਸਾਜਿਦ
ਏਅਰਟੇਲ 'ਚ ਮਿਲੀ ਭਾਰਤੀ ਐਕਵਾਨੈੱਟ
ਏਬੀਬੀ ਇੰਡੀਆ ਦਾ ਸ਼ੁੱਧ ਮੁਨਾਫਾ ਵੱਧਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace