|
| ਸ਼ੁਰੂਆਤੀ ਕਾਰੋਬਾਰ 'ਚ ਡਾਲਰ ਮਜ਼ਬੂਤ |
| ਮੁੰਬਈ (ਭਾਸ਼ਾ), ਸੋਮਵਾਰ, 28 ਅਪ੍ਰੈਲ 2008 ( 12:31 IST ) | |
ਕੱਚੇ ਤੇਲ ਦੀ ਵੱਧਦੀਆਂ ਕੀਮਤਾਂ ਦੁਆਰਾ ਨਿਗਮਿਤ ਤੇਲ ਕੰਪਨੀਆਂ ਦੀ ਡਾਲਰ ਮੰਗ ਵੱਧਣ ਦੀ ਸੰਭਾਵਨਾ ਨੂੰ ਵੇਖਦਿਆਂ ਰੁਪਏ ਵਿੱਚ ਕਮਜ਼ੋਰੀ ਦਾ ਰੁਖ਼ ਪ੍ਰਗਟ ਹੋਇਆ ਅਤੇ ਇਸਦਾ ਭਾਅ 40.13-14 ਰੁਪਏ ਪ੍ਰਤੀ ਡਾਲਰ ਹੋ ਗਿਆ.
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਸਥਾਨਕ ਮੁਦਰਾ 40.10-12 ਰੁਪਏ ਪ੍ਰਤੀ ਡਾਲਰ ਉੱਤੇ ਖੁੱਲ੍ਹਿਆ ਜੋਕਿ ਪਹਿਲਾਂ 40.12-13 ਰੁਪਏ ਪ੍ਰਤੀ ਡਾਲਰ ਉੱਤੇ ਬੰਦ ਹੋਇਆ ਸੀ ਪਰੰਤੂ ਬਾਅਦ ਵਿੱਚ ਇਹ ਦਬਾਅ ਵਿੱਚ ਆ ਗਿਆ ਅਤੇ 40.13-14 ਰੁਪਏ ਪ੍ਰਤੀ ਡਾਲਰ ਉੱਤੇ ਜਾ ਪਹੁੰਚਿਆ.
ਬਾਜ਼ਾਰ ਸੂਤਰਾਂ ਨੇ ਦੱਸਿਆ ਕਿ ਨਿਗਮਿਤ ਤੇਲ ਕੰਪਨੀਆਂ ਦੀ ਮਹੀਨੇ ਦੇ ਅੰਤ ਦੀ ਡਾਲਰ ਮੰਗ ਵੱਧਣ ਦੀ ਸੰਭਾਵਨਾ ਹੈ, ਜਿੱਥੇ ਏਸ਼ੀਆਈ ਬਾਜਾਰ ਵਿੱਚ ਕੱਚੇ ਤੇਲ ਦਾ ਭਾਅ 120 ਡਾਲਰ ਪ੍ਰਤੀ ਬੈਰਲ ਦੇ ਵੱਲ ਕਦਮ ਵਧਾ ਚੁੱਕਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|