|
| ਏਅਰਟੇਲ 'ਚ ਮਿਲੀ ਭਾਰਤੀ ਐਕਵਾਨੈੱਟ |
| ਮੁੰਬਈ (ਭਾਸ਼ਾ), ਐਤਵਾਰ, 27 ਅਪ੍ਰੈਲ 2008 ( 14:42 IST ) | |
ਦੂਰਸੰਚਾਰ ਸੇਵਾ ਪ੍ਰਦਾਤਾ ਭਾਰਤੀ ਏਅਰਟੈਲ ਨੇ ਕਿਹਾ ਹੈ ਕਿ ਉਹ ਆਪਣੇ ਕੇਬਲ ਕਾਰੋਬਾਰ ਭਾਰਤੀ ਐਕਵਾਨੈੱਟ ਨੂੰ ਆਪਣੇ ਵਿੱਚ ਸ਼ਾਮਲ ਕਰੇਗੀ.
ਭਾਰਤੀ ਐਕਵਾਨੈੱਟ ਵਿੱਚ ਏਅਰਟੇਲ ਦੀ 51 ਫੀਸਦੀ ਹਿੱਸੇਦਾਰੀ ਵਾਲੀ ਸਹਿਯੋਗੀ ਕੰਪਨੀ ਸੀ ਜਦੋਂਕਿ 49 ਫੀਸਦੀ ਹਿੱਸੇਦਾਰੀ ਸਿੰਗਾਪੁਰ ਦੀ ਸਿੰਗਟੇਲ ਦੇ ਕੋਲ ਸੀ.
ਕੰਪਨੀ ਨੇ ਬੰਬਈ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਬਾਅਦ ਵਿੱਚ ਭਾਰਤੀ ਏਅਰਟੇਲ ਨੇ ਸਿੰਗਟੇਲ ਤੋਂ ਬਾਕੀ ਹਿੱਸੇਦਾਰੀ ਖਰੀਦ ਲਈ ਅਤੇ ਇਸ ਤਰ੍ਹਾਂ ਐਕਵਾਨੈੱਟ ਏਅਰਟੇਲ ਦੀ 100 ਫੀਸਦੀ ਹਿੱਸੇਦਾਰੀ ਬਣ ਗਈ.
ਭਾਰਤੀ ਏਅਰਟੇਲ ਨੇ ਕਿਹਾ ਕਿ ਆਮ ਕਾਰਪੋਰੇਟ ਢਾਂਚਾ ਬਰਕਰਾਰ ਰੱਖਣ ਦੇ ਲਈ ਭਾਰਤੀ ਏਅਰਟੇਲ ਨੇ ਭਾਰਤੀ ਐਕਵਾਨੈੱਟ ਦੇ ਸਾਰੇ ਵਿਭਾਗਾਂ ਨੂੰ ਆਪਣੇ ਵਿੱਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|