ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਏਬੀਬੀ ਇੰਡੀਆ ਦਾ ਸ਼ੁੱਧ ਮੁਨਾਫਾ ਵੱਧਿਆ
ਬੈਂਗਲੂਰ (ਭਾਸ਼ਾ), 27 ਅਪ੍ਰੈਲ 2008   ( 12:59 IST )
ਏਬੀਬੀ ਇੰਡੀਆ ਨੇ ਕਿਹਾ ਕਿ ਸੰਨ 2008 ਦੀ ਪਹਿਲੀ ਤਿਮਾਹੀ ਵਿੱਚ ਉਸਦਾ ਸ਼ੁੱਧ ਮੁਨਾਫਾ 36 ਫੀਸਦੀ ਵੱਧਕੇ 117.7 ਕਰੋੜ ਰੁਪਏ ਹੋ ਗਿਆ. ਕੰਪਨੀ ਦੁਆਰਾ ਜਾਰੀ ਇੱਕ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਸਮੀਖਿਆ ਅਧੀਨ ਤਿਮਾਹੀ ਵਿੱਚ ਉਸਦੀ ਆਮਦਨ 17 ਫੀਸਦੀ ਵੱਧਕੇ 1553.8 ਕਰੋੜ ਰੁਪਏ ਹੋ ਗਈ.

ਕੰਪਨੀ ਨੇ ਦੱਸਿਆ ਕਿ 31 ਮਾਰਚ 2008 ਨੂੰ ਸਮਾਪਤ ਹੋਈ ਪਹਿਲੀ ਤਿਮਾਹੀ ਵਿੱਚ ਉਸਨੂੰ 35 ਫੀਸਦੀ ਵਾਧੇ ਦੇ ਨਾਲ 2695.4 ਕਰੋੜ ਰੁਪਏ ਦੇ ਆਰਡਰ ਪ੍ਰਾਪਤ ਹੋਏ ਹਨ.

ਬਿਜਲੀ ਖੇਤਰ ਵਿੱਚ ਸਮਰੱਥਾ ਵਿਸਥਾਰ ਦੇ ਅਧੀਨ ਏਬੀਬੀ ਨੇ 765 ਕਿਲੋਵਾਟ ਦੀ ਸਮਰੱਥਾ ਵਾਲੇ ਟਰਾਂਸਫਾਰਮਰਾਂ ਦਾ ਵਿਨਿਰਮਾਣ ਕਰਨ ਦੇ ਲਈ ਆਪਣੀ ਉਤਪਾਦਨ ਅਤੇ ਸਿਖਲਾਈ ਇਕਾਈ ਦਾ ਵਿਕਾਸ ਕੀਤਾ ਹੈ.

ਕੰਪਨੀ ਨੇ ਦੱਸਿਆ ਕਿ ਉਸਨੇ ਬੜੌਦਾ ਵਿੱਚ ਬਿਜਲੀ ਦੇ ਛੋਟੇ ਟਰਾਂਸਫਾਰਮਰਾਂ ਦੇ ਵਿਨਿਰਮਾਣ ਇਕਾਈ ਨੂੰ ਚਾਲੂ ਕੀਤਾ ਹੈ. ਕੰਪਨੀ ਨੇ ਦੱਸਿਆ ਕਿ ਨਵੀਂ ਇਕਾਈ 63 ਐੱਮਏ ਦੀ ਸਮਰੱਥਾ ਵਾਲੇ ਟਰਾਂਸਫਾਰਮਰਾਂ ਦਾ ਵਿਨਿਰਮਾਣ ਕਰੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਰਿਸਤਾ ਕਰੇਗੀ 32 ਕਰੋੜ ਦਾ ਨਿਵੇਸ਼
ਅੰਬੁਜਾ ਸੀਮਿੰਟ ਦਾ ਮੁਨਾਫਾ ਡਿੱਗਿਆ
ਬੈਂਕ ਦਾ ਸ਼ੁੱਧ ਮੁਨਾਫਾ 575.57 ਕਰੋੜ
ਐੱਸਾਰ ਆਇਲ ਨੂੰ ਮਿਲੀ ਰਾਹਤ
ਬੋਲੀਵੀਆ ਕਾਰਖ਼ਾਨਾ 2011 'ਚ ਸ਼ੁਰੂ ਹੋਵੇਗਾ
ਬੋਨਸ ਸ਼ੇਅਰ ਦੀ ਪੇਸ਼ਕਸ਼ ਕਰੇਗੀ ਰਿਲਾਇੰਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace