ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਬਰਿਸਤਾ ਕਰੇਗੀ 32 ਕਰੋੜ ਦਾ ਨਿਵੇਸ਼
ਨਵੀਂ ਦਿੱਲੀ (ਭਾਸ਼ਾ), ਐਤਵਾਰ, 27 ਅਪ੍ਰੈਲ 2008   ( 12:52 IST )
ਬਰਿਸਤਾ ਕਾਫੀ ਨੇ ਕਿਹਾ ਕਿ ਚਾਲੂ ਵਿੱਤ ਸੰਨ ਵਿੱਚ ਦੇਸ਼ ਵਿੱਚ ਆਉਟਲੇਟਾਂ ਦੀ ਕੁੱਲ ਸੰਖਿਆ ਨੂੰ ਵਧਾਕੇ 300 ਪਹੁੰਚਾਉਣ ਦੇ ਇਰਾਦਿਆਂ ਨਾਲ ਉਹ 32 ਕਰੋੜ ਰੁਪਏ ਦਾ ਨਿਵੇਸ਼ ਕਰਕੇ 80 ਨਵੇਂ ਆਊਟਲੇਟਾਂ ਨੂੰ ਸਥਾਪਤ ਕਰੇਗੀ.

ਬਰਿਸਤਾ ਕਾਫੀ ਦੇ ਮੁੱਖ ਕਾਰਜ ਅਧਿਕਾਰੀ ਪਾਰਥ ਦੱਤਾਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਚਾਲੂ ਵਿੱਤ ਵਰ੍ਹੇ ਦੇ ਅੰਤ ਤੱਕ ਅਸੀਂ ਦੇਸ਼ ਵਿੱਚ 80 ਨਵੇਂ ਆਊਟਲੇਟਾਂ ਨੂੰ ਖੋਲ੍ਹਣ ਦੀ ਯੋਜਨਾ ਬਣਾਈ ਹੈ.

ਇਹਨਾਂ ਵਿੱਚੋਂ 20 ਆਊਟਲੇਟ ਉਹਨਾਂ ਸ਼ਹਿਰਾਂ ਵਿੱਚ ਸਥਾਪਤ ਕੀਤੇ ਜਾਣਗੇ, ਜਿੱਥੇ ਸਾਡੇ ਆਊਟਲੇਟ ਹਾਲੇ ਨਹੀਂ ਹਨ. ਕੰਪਨੀ ਨੇ ਦੱਸਿਆ ਕਿ ਉਸਦੇ ਲਗਭਗ 206 ਆਊਟਲੇਟ ਹਨ, ਜਿਸ ਵਿੱਚੋਂ 17 ਵਿਦੇਸ਼ੀ ਬਾਜ਼ਾਰ ਵਿੱਚ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅੰਬੁਜਾ ਸੀਮਿੰਟ ਦਾ ਮੁਨਾਫਾ ਡਿੱਗਿਆ
ਬੈਂਕ ਦਾ ਸ਼ੁੱਧ ਮੁਨਾਫਾ 575.57 ਕਰੋੜ
ਐੱਸਾਰ ਆਇਲ ਨੂੰ ਮਿਲੀ ਰਾਹਤ
ਬੋਲੀਵੀਆ ਕਾਰਖ਼ਾਨਾ 2011 'ਚ ਸ਼ੁਰੂ ਹੋਵੇਗਾ
ਬੋਨਸ ਸ਼ੇਅਰ ਦੀ ਪੇਸ਼ਕਸ਼ ਕਰੇਗੀ ਰਿਲਾਇੰਸ
ਬੰਗਲੌਰ 'ਚ ਐਮਆਰਓ ਇਕਾਈ ਲਗਾਵੇਗੀ ਜੈਟ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace