ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਗੁਜਰਾਤ ਐਨਆਰਈ ਦਾ ਮੁਨਾਫਾ ਵਧਿਆ
ਮੁੰਬਈ(ਭਾਸ਼ਾ), ਸ਼ੁਕਰਵਾਰ, 25 ਅਪ੍ਰੈਲ 2008   ( 14:26 IST )
ਗੁਜਰਾਤ ਐਨਆਰਈ ਨੇ ਕਿਹਾ ਕਿ 31 ਮਾਰਚ 2008 ਨੂੰ ਖਤਮ ਹੋਈ ਚੌਥੀ ਤਿਮਾਹੀ ਵਿਚ ਉਸ ਦਾ ਸ਼ੁੱਧ ਏਕਲ ਮੁਨਾਫਾ 26.05 ਫੀਸਦੀ ਵੱਧ ਕੇ 64.20 ਕਰੋੜ ਰੁਪਏ ਹੋ ਗਿਆ.

ਕੰਪਨੀ ਨੇ ਬੰਬਈ ਸ਼ੇਅਰ ਬਜਾਰ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਦੇ ਇੰਨ੍ਹੇ ਹੀ ਸਮੇਂ ਵਿਚ ਉਸਦਾ ਏਕਲ ਸ਼ੁੱਧ ਮੁਨਾਫਾ 50.93 ਕਰੋੜ ਰੁਪਏ ਸੀ.

ਕੰਪਨੀ ਨੇ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ਵਿਚ ਉਸਦੀ ਕੁੱਲ ਆਮਦਨੀ ਵੀ ਵੱਧ ਕੇ 399.36 ਕਰੋੜ ਰੁਪਏ ਹੋ ਗਈ ਜੋ ਇਸ ਤੋਂ ਪਹਿਲਾਂ ਦੇ ਇੰਨ੍ਹੇ ਹੀ ਸਮੇਂ ਵਿਚ 186.67 ਕਰੋੜ ਰੁਪਏ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਏਟੀਐਫ 'ਤੇ ਕਰ ਘਟਾਵੇ ਗੁਜਰਾਤ:ਪ੍ਰਫੁੱਲ
ਖਾੜ੍ਹੀ ਨਿਵੇਸ਼ਕਾਂ ਨੇ ਕੀਤੀ ਕਮਾਈ
ਭਾਰਤ ਦੇਵੇਗਾ ਇਰਾਨ ਨੂੰ ਸਹਿਯੋਗ
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ......
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace