ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 25 ਅਪ੍ਰੈਲ 2008   ( 11:48 IST )
ਇੰਡੀਅਨ ਬੈਂਕ ਨੇ ਘੋਸ਼ਣਾ ਕੀਤੀ ਕਿ ਵਿੱਤੀ ਸਾਲ 2007-08 'ਚ ਉਸ ਦਾ ਸ਼ੁੱਧ ਮੁਨਾਫ਼ਾ 32.77 ਫ਼ੀਸਦੀ ਵੱਧ ਕੇ 1008 ਕਰੋੜ ਰੁੱਪਏ ਹੋ ਗਿਆ,ਜੋ ਪਿੱਛਲੇ ਸਾਲ ਦੀ ਸਮਾਨ ਅੱਵਧੀ 'ਚ 759.77 ਕਰੋੜ ਰੁੱਪਏ ਸੀ.

ਬੈਂਕ ਦੁਆਰਾ ਜ਼ਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਉਸ ਦੀ ਕੁੱਲ ਸਾਮਦਨ 23.93 ਫ਼ੀਸਦੀ ਵੱਧ ਕੇ 6,218.66 ਕਰੋੜ ਰੁੱਪਏ ਹੋ ਗਈ,ਜੋ ਪਿੱਛਲੇ ਸਾਲ ਦੀ ਸਮਾਨ ਅੱਵਧੀ 'ਚ 5,017.86 ਕਰੋੜ ਰੁੱਪਏ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਏਟੀਐਫ 'ਤੇ ਕਰ ਘਟਾਵੇ ਗੁਜਰਾਤ:ਪ੍ਰਫੁੱਲ
ਖਾੜ੍ਹੀ ਨਿਵੇਸ਼ਕਾਂ ਨੇ ਕੀਤੀ ਕਮਾਈ
ਭਾਰਤ ਦੇਵੇਗਾ ਇਰਾਨ ਨੂੰ ਸਹਿਯੋਗ
ਓਬੀਸੀ ਨੂੰ 99.44 ਕਰੋੜ ਦਾ ਨੁਕਸਾਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...