ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਡੈਟਰਾਈਟ (ਭਾਸ਼ਾ), 24 ਅਪ੍ਰੈਲ 2008   ( 15:20 IST )
ਪਹਿਲੀ ਤਿਮਾਹੀ ਵਿੱਚ ਵਿਸ਼ਵ ਪੱਧਰ ਉੱਤੇ ਵਾਹਨ ਵਿੱਕਰੀ ਵਿੱਚ ਜਪਾਨ ਦੀ ਟੋਅਟਾ ਮੋਟਰਜ਼ ਪਹਿਲੇ ਸਥਾਨ ਉੱਤੇ ਆ ਗਈ ਹੈ.

ਜਨਰਲ ਮੋਟਰਜ਼ ਕੋਰਪ ਦੁਆਰਾ ਇਸ ਤਿਮਾਹੀ ਵਿੱਚ ਆਪਣੀ ਵਿੱਕਰੀ ਵਿੱਚ ਮਾਮੂਲੀ ਕਮੀ ਦੇ ਚੱਲਦੇ ਟੋਅਟਾ ਪਹਿਲੇ ਸਥਾਨ ਉੱਤੇ ਆ ਗਈ ਹੈ.

ਵਿਸ਼ਵ ਪੱਧਰ ਉੱਤੇ ਵਾਹਨਾਂ ਦੀ ਵਿੱਕਰੀ ਵਿੱਚ ਜੀਐੱਮ ਸਦੀਆਂ ਤੋਂ ਅਵੱਲ ਨੰਬਰ ਉੱਤੇ ਬਣੀ ਹੋਈ ਹੈ.

ਜੀਐੱਮ ਦੇ ਅਧਿਕਾਰੀਆਂ ਨੂੰ ਨਹੀਂ ਲੱਗਦਾ ਹੈ ਕਿ ਪਹਿਲੀ ਤਿਮਾਹੀ ਵਿੱਚ ਪਿਛੜਣ ਤੋਂ ਕੰਪਨੀ ਆਪਣਾ ਪਹਿਲਾ ਸਥਾਨ ਖੋਹ ਦੇਵੇਗੀ. ਜਨਵਰੀ ਮਾਰਚ ਦੀ ਸਮੇਂ ਸੀਮਾ ਵਿੱਚ ਜੀਐੱਮ ਦੀ ਵਿੱਕਰੀ 0.6 ਪ੍ਰਤੀਸ਼ਤ ਘੱਟਕੇ 2.25 ਮਿਲੀਅਨ ਵਾਹਨ ਰਹੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਏਟੀਐਫ 'ਤੇ ਕਰ ਘਟਾਵੇ ਗੁਜਰਾਤ:ਪ੍ਰਫੁੱਲ
ਖਾੜ੍ਹੀ ਨਿਵੇਸ਼ਕਾਂ ਨੇ ਕੀਤੀ ਕਮਾਈ
ਭਾਰਤ ਦੇਵੇਗਾ ਇਰਾਨ ਨੂੰ ਸਹਿਯੋਗ
ਓਬੀਸੀ ਨੂੰ 99.44 ਕਰੋੜ ਦਾ ਨੁਕਸਾਨ
ਸਕੋਰਪੀਓ ਚਿਲੀ ਦੇ ਬਾਜ਼ਾਰ 'ਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...