|
| ਏਟੀਐਫ 'ਤੇ ਕਰ ਘਟਾਵੇ ਗੁਜਰਾਤ:ਪ੍ਰਫੁੱਲ |
| ਅਹਿਮਦਾਬਾਦ(ਭਾਸ਼ਾ), ਵੀਰਵਾਰ, 24 ਅਪ੍ਰੈਲ 2008 ( 12:46 IST ) | |
ਕੇਂਦਰੀ ਨਾਗਰ ਵਿਮਾਨਨ ਮੰਤਰੀ ਪ੍ਰਫੁੱਲ ਪਟੇਲ ਨੇ ਗੁਜਰਾਤ ਸਰਕਾਰ ਨੂੰ ਕਿਹਾ ਹੈ ਕਿ ਉਹ ਵਿਮਾਨਨ ਟਰਬਾਇਨ ਬਾਲਣ(ਏਟੀਐਫ) ਉੱਪਰ ਵਿੱਕਰੀ ਕਰ ਵਿਚ ਕਟੌਤੀ ਕਰੇ.
ਪਟੇਲ ਨੇ ਕਿਹਾ ਕਿ ਇਸ ਨਾਲ ਰਾਜ ਦੇ ਅੰਦਰ ਹਵਾਈ ਕਨੈਕਟੀਵਿਟੀ ਦਾ ਵਿਕਾਸ ਹੋਵੇਗਾ.
ਪਟੇਲ ਨੇ ਕਿਹਾ ਕਿ ਏਟੀਐਫ ਉੱਪਰ ਕਰ ਘਟਾਉਣ ਨਾਲ ਹਵਾਈ ਯਾਤਰਾ ਸਸਤੀ ਹੋਵੇਗੀ ਅਤੇ ਇਸ ਨਾਲ ਯਾਤਰੀਆਂ ਅਤੇ ਜਹਾਜ ਉਦਯੋਗ ਨੂੰ ਫਾਇਦਾ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|