ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਖਾੜ੍ਹੀ ਨਿਵੇਸ਼ਕਾਂ ਨੇ ਕੀਤੀ ਕਮਾਈ
ਦੁਬਈ(ਭਾਸ਼ਾ), ਵੀਰਵਾਰ, 24 ਅਪ੍ਰੈਲ 2008   ( 12:44 IST )
ਖਾੜੀ ਦੇ ਨਿਵੇਸ਼ਕਾਂ ਨੇ ਬੀਤੇ ਵਰ੍ਹੇ ਭਾਰਤੀ ਇਕਵਿਟੀ ਬਜਾਰ ਵਿਚ ਕਰਜ਼ੇ ਅਤੇ ਇਕਵਿਟੀ ਫੰਡਾਂ ਰਾਹੀਂ ਕਾਫੀ ਕਮਾਈ ਕੀਤੀ.ਇੱਕ ਰਿਪੋਰਟ ਮੁਤਾਬਕ ਖਾੜੀ ਖੇਤਰ ਵਿਚ ਵਿੱਕਰੀ ਲਈ ਰਜਿਸਟਰਡ ਫੰਡਾਂ ਨੇ 2007 ਵਿਚ 19.26 ਫੀਸਦੀ ਮੁਨਾਫਾ ਕਮਾਇਆ.

ਮੁੱਢਲੇ 20 ਪ੍ਰਦਰਸ਼ਨਕਾਰੀ ਫੰਡਾਂ ਵਿਚੋਂ ਭਾਰਤੀ ਫੰਡਾਂ ਨੇ 19ਵਾਂ ਸਥਾਨ ਹਾਸਲ ਕੀਤਾ ਹੈ.

ਇਹਨਾਂ ਵਿਚ ਰਿਲਾਇੰਸ ਮਿਉਚੂਅਲ ਫੰਡ ਦੇ ਛੇ ਫੰਡ, ਯੂਟੀਆਈ ਮਿਉਚੂਅਲ ਫੰਡ ਦੀਆਂ ਚਾਰ ਸਕੀਮਾਂ, ਬਿੜਲਾ ਸਨਲਾਇਫ ਦੀਆਂ ਚਾਰ ਸਕੀਮਾਂ, ਡੀਐਸਪੀ ਮੈਰਿਲ ਲਿੰਚ ਦੀਆਂ ਤਿੰਨ ਅਤੇ ਐਚਡੀਐਫਸੀ ਮਿਉਚੂਅਲ ਫੰਡ ਦੀਆਂ ਦੋ ਸਕੀਮਾਂ ਸ਼ਾਮਲ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ ਦੇਵੇਗਾ ਇਰਾਨ ਨੂੰ ਸਹਿਯੋਗ
ਓਬੀਸੀ ਨੂੰ 99.44 ਕਰੋੜ ਦਾ ਨੁਕਸਾਨ
ਸਕੋਰਪੀਓ ਚਿਲੀ ਦੇ ਬਾਜ਼ਾਰ 'ਚ
ਆਨੰਦ ਮਹਿੰਦਰਾ ਬਣੇ ਐਨਐਸਸੀ ਦੇ ਪ੍ਰਧਾਨ
ਕੱਚੇ ਤੇਲ ਦੀ ਕੀਮਤ 118 ਡਾਲਰ ਪਹੁੰਚੀ
ਲਾਈਜ਼ਰ ਆਪਣੀ ਸਮਰੱਥਾ ਵਧਾਕੇ ਕਰੇਗੀ ਦੁੱਗਣੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...