ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਭਾਰਤ ਦੇਵੇਗਾ ਇਰਾਨ ਨੂੰ ਸਹਿਯੋਗ
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 24 ਅਪ੍ਰੈਲ 2008   ( 12:41 IST )
ਭਾਰਤ ਇਰਾਨ ਵਿਚ 600 ਕਿਲੋਮੀਟਰ ਲੰਮੀ ਛਬਾਹਰ-ਫਹਿਰਾਜ ਰੇਲ ਲਾਇਨ ਦੀ ਉਸਾਰੀ ਅਤੇ ਇੱਕ ਬੰਦਰਗਾਹ ਦੇ ਵਿਕਾਸ ਵਿਚ ਸਹਿਯੋਗ ਦੇਣ ਲਈ ਸਹਿਮਤ ਹੋ ਗਿਆ ਹੈ.

ਅੰਤਰ ਰਾਸ਼ਟਰੀ ਰੇਲ ਸੰਘ ਅਤੇ ਭਾਰਤੀ ਰੇਲਵੇ ਬੋਰਡ ਦੇ ਪ੍ਰਧਾਨ ਕੇਸੀ ਜੇਨਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਉਸਾਰੀ ਬੀਓਟੀ ਆਧਾਰ ਉੱਪਰ ਕੀਤੀ ਜਾਵੇਗੀ ਅਤੇ ਇਸ ਦਾ ਬਿਉਰਾ ਤਿਆਰ ਕਰਨ ਲਈ ਭਾਰਤੀ ਰੇਲਵੇ ਦਾ ਇੱਕ ਮਾਹਰ ਦਲ ਅਗਲੇ ਮਹੀਨੇ ਇਰਾਨ ਜਾਵੇਗਾ.

ਜ਼ੇਨਾ ਨੇ ਦੱਸਿਆ ਕਿ ਰੇਲ ਲਾਇਨ ਉਸਾਰੀ ਤੋਂ ਅਲਾਵਾ ਭਾਰਤ ਵੱਲੋਂ ਇਰਾਨ ਦੇ ਰੇਲ ਅਧਿਕਾਰੀਆਂ ਨੂੰ ਸਿਖਲਾਈ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ ਹੈ.

ਜ਼ਿਕਰਯੋਗ ਹੈ ਕਿ ਭਾਰਤ-ਇਰਾਨ-ਅਜ਼ਰਬਾਇਜ਼ਾਨ ਅਤੇ ਰੂਸ ਨੂੰ ਜੋੜਨ ਵਾਲਾ ਇਹ ਅੰਤਰ ਰਾਸ਼ਟਰੀ ਰੇਲ ਕੋਰੀਡੋਰ ਭਾਰਤ ਲਈ ਕਾਫੀ ਮਹਤੱਵ ਰੱਖਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਓਬੀਸੀ ਨੂੰ 99.44 ਕਰੋੜ ਦਾ ਨੁਕਸਾਨ
ਸਕੋਰਪੀਓ ਚਿਲੀ ਦੇ ਬਾਜ਼ਾਰ 'ਚ
ਆਨੰਦ ਮਹਿੰਦਰਾ ਬਣੇ ਐਨਐਸਸੀ ਦੇ ਪ੍ਰਧਾਨ
ਕੱਚੇ ਤੇਲ ਦੀ ਕੀਮਤ 118 ਡਾਲਰ ਪਹੁੰਚੀ
ਲਾਈਜ਼ਰ ਆਪਣੀ ਸਮਰੱਥਾ ਵਧਾਕੇ ਕਰੇਗੀ ਦੁੱਗਣੀ
ਡੈਕਨ ਏਵੀਏਸ਼ਨ ਘਾਟੇ 'ਚ ਕਮੀ ਆਈ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...