ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸਕੋਰਪੀਓ ਚਿਲੀ ਦੇ ਬਾਜ਼ਾਰ 'ਚ
ਨਵੀਂ ਦਿੱਲੀ (ਭਾਸ਼ਾ), 23 ਅਪ੍ਰੈਲ 2008   ( 17:03 IST )
ਲਾਤੀਨ ਅਮਰੀਕੀ ਵਾਹਨ ਬਾਜ਼ਾਰ ਵਿੱਚ ਆਪਣੇ ਉਤਪਾਦ ਖੇਤਰ ਨੂੰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਵਾਹਨ ਖੇਤਰ ਦੀ ਵਿਸ਼ਾਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਚਿਲੀ ਵਿੱਚ ਆਪਣੇ ਸਪੋਟਰਸ ਯੂਟੀਲਿਟੀ ਵਹੀਕਲ ਸਕੋਰਪੀਓ ਨੂੰ ਪੇਸ਼ ਕੀਤਾ.

ਕੰਪਨੀ ਨੇ ਦੱਸਿਆ ਕਿ ਸਕੋਰਪੀਓ ਚਿੱਲੀ ਵਿੱਚ ਪੇਸ਼ ਕੀਤੇ ਜਾਣ ਵਾਲਾ ਉਸਦਾ ਦੂਜਾ ਉਤਪਾਦ ਹੈ. ਇਸ ਤੋਂ ਪਹਿਲਾਂ ਉਸਨੇ ਫੋਰਟਲੀਜਾ ਆਫ ਦੀ ਆਟੋਮੋਟਰਜ਼ ਗਿਲਡਮਿਸਟਰ ਸਮੂਹ ਦੇ ਨਾਲ ਸਾਂਝੇਦਾਰੀ ਕਰਦਿਆਂ ਮਹਿੰਦਰਾ ਪਿਕਅੱਪ ਡਬਲ ਕੈਬ ਨੂੰ ਪੇਸ਼ ਕੀਤਾ ਸੀ.

ਐੱਮਐਂਡਐੱਮ ਦੇ ਕਾਰਜਕਾਰੀ ਉਪ ਪ੍ਰਧਾਨ ਪ੍ਰਵੀਨ ਸ਼ਾਹ ਨੇ ਦੱਸਿਆ ਸਕੋਰਪੀਓ ਨੂੰ ਪੇਸ਼ ਕਰਦਿਆਂ ਉੱਥੋਂ ਦੇ ਬਾਜ਼ਾਰ ਵਿੱਚ ਅਸੀਂ ਆਪਣੀ ਪਹੁੰਚ ਨੂੰ ਮਜ਼ਬੂਤ ਕਰਾਂਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਨੰਦ ਮਹਿੰਦਰਾ ਬਣੇ ਐਨਐਸਸੀ ਦੇ ਪ੍ਰਧਾਨ
ਕੱਚੇ ਤੇਲ ਦੀ ਕੀਮਤ 118 ਡਾਲਰ ਪਹੁੰਚੀ
ਲਾਈਜ਼ਰ ਆਪਣੀ ਸਮਰੱਥਾ ਵਧਾਕੇ ਕਰੇਗੀ ਦੁੱਗਣੀ
ਭਾਰਤ ਭੂਟਾਨ ਨੂੰ ਭੇਜੇਗਾ ਚਾਵਲ
ਵਿਦੇਸ਼ੀ ਨਿਵੇਸ਼ 'ਚ ਭਾਰੀ ਗਿਰਾਵਟ
ਪੰਜਾਬ ਵੱਲੋਂ 2000 ਕਰੋੜ ਦਾ ਭੁਗਤਾਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...