|
| ਕੱਚੇ ਤੇਲ ਦੀ ਕੀਮਤ 118 ਡਾਲਰ ਪਹੁੰਚੀ |
| ਲੰਡਨ (ਭਾਸ਼ਾ), ਬੁੱਧਵਾਰ, 23 ਅਪ੍ਰੈਲ 2008 ( 16:40 IST ) | |
ਨਿਊਯਾਰਕ ਕੱਚੇ ਤੇਲ ਦੀ ਕੀਮਤ ਕੱਲ੍ਹ ਪਹਿਲੀ ਵਾਰ 118 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਲੰਘ ਗਈ. ਬਾਜ਼ਾਰ ਸੂਤਰਾਂ ਦਾ ਮੰਨਣਾ ਹੈ ਕਿ ਇਸ ਤੇਜੀ ਦਾ ਕਾਰਣ ਕਮਜ਼ੋਰ ਡਾਲਰ ਦੇ ਇਲਾਵਾ ਪ੍ਰਮੁੱਖ ਉਤਪਾਦਕ ਦੇਸ਼ ਨਾਈਜੀਰੀਆ ਦੀ ਅਸਥਿਰਤਾ ਹੈ.
ਨਿਊਯਾਰਕ ਦੇ ਮੁੱਖ ਤੇਲ ਵਾਅਦਾ ਸਮਝੌਤਾ ਮਈ ਡਿਲੀਵਰੀ ਵਾਲਾ ਲਾਈਟ ਸਵੀਟ ਕਰੂਡ 118.05 ਡਾਲਰ ਦੀ ਨਵੀਂ ਉੱਚਾਈ ਨੂੰ ਛੋਹ ਗਿਆ. ਠੀਕ ਇਸ ਸਮੇਂ ਜੂਨ ਦੇ ਲਈ ਲੰਡਨ ਦਾ ਬਰੈਂਟ ਨਾਰਥ ਸੀ ਕਰੂਡ ਡਾਲਰ ਪ੍ਰਤੀ ਬੈਰਲ ਦੀ ਇਤਿਹਾਸਕ ਉੱਚਾਈ ਨੂੰ ਛੋਹ ਗਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|