|
| ਲਾਈਜ਼ਰ ਆਪਣੀ ਸਮਰੱਥਾ ਵਧਾਕੇ ਕਰੇਗੀ ਦੁੱਗਣੀ |
| ਮੁੰਬਈ (ਭਾਸ਼ਾ), ਬੁੱਧਵਾਰ, 23 ਅਪ੍ਰੈਲ 2008 ( 16:40 IST ) | |
ਸੀਐਨਜੀ ਅਤੇ ਉਦਯੋਗਿਕ ਸਿਲੰਡਰ ਨਿਰਮਾਤਾ ਲਾਈਜ਼ਰ ਸਿਲੰਡਰ ਲਿਮਟੇਡ ਨੇ ਆਪਣੀ ਸਮਰੱਥਾ ਦੁਗੁਣੀ ਵਧਾਕੇ ਚਾਰ ਲੱਖ ਕਰਨ ਦੀ ਯੋਜਨਾ ਬਣਾਈ ਹੈ.ਕੰਪਨੀ ਨੇ ਹਾਲ ਹੀ 'ਚ ਬਜ਼ਾਰ 'ਚ ਪ੍ਰਵੇਸ਼ ਕੀਤਾ ਹੈ.
ਲਾਈਜ਼ਰ ਦੇ ਪ੍ਰਬੰਧ ਨਿਦੇਸ਼ਕ ਵਿਸ਼ਾਲ ਰਾਮਸਿੰਧਾਨੀ ਨੇ ਇੱਥੇ ਭਾਸ਼ਾ ਨੂੰ ਦੱਸਿਆ ਕਿ ਸਾਡੀ ਮੌਜੂਦਾ ਸਮਰੱਥਾ ਦੋ ਲੱਖ ਸਿਲੰਡਰ ਦੀ ਹੈ.ਅਸੀਂ ਇਸ ਨੂੰ ਵਧਾ ਕੇ ਚਾਰ ਲੱਖ ਕਰਨ ਦੀ ਯੋਜਨਾ ਬਣਾ ਰਹੇ ਹਾਂ.ਕੰਪਨੀ ਨੇ ਆਪਣੇ ਵਿਸਤਾਰ ਕਾਰਜਕ੍ਰਮ ਲਈ ਹਾਲ ਹੀ 'ਚ ਆਇਰਲੈਂਡ ਦੀ ਇੱਕ ਨਿੱਜੀ ਕੰਪਨੀ ਨੇ ਆਪਣੇ ਵਿਸਤਾਰ ਕਾਰਜਕ੍ਰਮ ਲਈ ਹਾਲ ਹੀ 'ਚ ਆਇਰਲੈਂਡ ਦੀ ਇੱਕ ਨਿੱਜੀ ਕੰਪਨੀ ਫਰਸਟ ਰੈਂਡ ਤੋਂ ਇੱਕ ਕਰੋੜ ਡਾਲਰ ਜੁਟਾਇਆ ਹੈ.
ਕੰਪਨੀ ਦਾ ਵਿਨਿਰਮਾਣ ਕਾਰਖਾਨਾ ਗੁਜਰਾਤ ਦੇ ਕਾਂਡਲਾ ਵਿਸ਼ੇਸ ਆਰਥਿਕ ਖੇਤਰ 'ਚ ਸਥਿੱਤ ਹੈ ਅਤੇ ਇੱਥੇ ਵਿਸਤਾਰ ਕਾਰਜ ਪੂਰਾ ਹੋਣ 'ਚ 8-19 ਮਹੀਨਿਆਂ ਦਾ ਸਮਾਂ ਲੱਗੇਗਾ.ਉਨ੍ਹਾਂ ਨੇ ਕਿਹਾ ਕਿ ਫਿਲਹਾਲ ਸੀਐਨਜੀ ਅਤੇ ਉਦਯੋਗਿਕ ਸਿਲੰਡਰ ਖੇਤਰ 'ਚ ਦੋ....ਤਿੰਨ ਪ੍ਰਮੁੱਖ ਕੰਪਨੀਆਂ ਹਨ.ਵਿਸਤਾਰ ਕਾਰਜਕ੍ਰਮ ਪੂਰਾ ਹੋਣ 'ਤੇ ਅਸੀਂ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|