ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਡੈਕਨ ਏਵੀਏਸ਼ਨ ਘਾਟੇ 'ਚ ਕਮੀ ਆਈ
ਮੁੰਬਈ (ਭਾਸ਼ਾ), 23 ਅਪ੍ਰੈਲ 2008   ( 16:39 IST )
ਡੈਕਨ ਏਵੀਏਸ਼ਨ ਨੇ ਕਿਹਾ ਕਿ 31 ਮਾਰਚ 2008 ਨੂੰ ਸਮਾਪਤ ਹੋਈ ਤੀਸਰੀ ਤਿਮਾਹੀ 'ਚ ਉਸ ਦਾ ਏਕਲ ਸ਼ੁਧ ਘਾਟਾ 199.65 ਕਰੋੜ ਰੁੱਪਏ ਹੋ ਗਿਆ.

ਡੈਕਨ ਏਵੀਏਸ਼ਨ ਨੇ ਬੰਬਈ ਸ਼ੇਅਰ ਬਜ਼ਾਰ (ਬੀਐਸਈ) ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਹੈ ਕਿ ਪਿੱਛਲੇ ਸਾਲ ਦੀ ਸਮਾਨ ਅੱਵਧੀ 'ਚ ਉਸ ਦਾ ਏਕਲ ਸ਼ੁਧ ਘਾਟਾ 213.17 ਕਰੋੜ ਰੁੱਪਏ ਸੀ.

ਕੰਪਨੀ ਨੇ ਦੱਸਿਆ ਕਿ ਉਸ ਦੇ ਨਿਦੇਸ਼ਕ ਮੰਡਲ ਨੇ ਵਿਜੈ ਮਾਲਯਾ ਨੂੰ ਨਿਦੇਸ਼ਕ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ.ਡੈਕਨ ਨੇ ਦੱਸਿਆ ਕਿ ਜੀ.ਆਰ.ਗੋਪੀਨਾਥ ਕੰਪਨੀ 'ਚ ਉੱਪ ਪ੍ਰਧਾਨ ਦੇ ਤੌਰ 'ਤੇ ਕੰਮ ਕਰਨਗੇ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਕੋਰਪੀਓ ਚਿਲੀ ਦੇ ਬਾਜ਼ਾਰ 'ਚ
ਆਨੰਦ ਮਹਿੰਦਰਾ ਬਣੇ ਐਨਐਸਸੀ ਦੇ ਪ੍ਰਧਾਨ
ਕੱਚੇ ਤੇਲ ਦੀ ਕੀਮਤ 118 ਡਾਲਰ ਪਹੁੰਚੀ
ਲਾਈਜ਼ਰ ਆਪਣੀ ਸਮਰੱਥਾ ਵਧਾਕੇ ਕਰੇਗੀ ਦੁੱਗਣੀ
ਭਾਰਤ ਭੂਟਾਨ ਨੂੰ ਭੇਜੇਗਾ ਚਾਵਲ
ਵਿਦੇਸ਼ੀ ਨਿਵੇਸ਼ 'ਚ ਭਾਰੀ ਗਿਰਾਵਟ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...