ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਭਾਰਤ ਭੂਟਾਨ ਨੂੰ ਭੇਜੇਗਾ ਚਾਵਲ
ਥਿੰਪੁ (ਭਾਸ਼ਾ), ਮੰਗਲਵਾਰ, 22 ਅਪ੍ਰੈਲ 2008   ( 14:50 IST )
ਭਾਰਤੀ ਸਰਕਾਰ ਨੇ ਭੂਟਾਨ ਦੁਆਰਾ ਚਾਵਲ ਆਯਾਤ ਉੱਤੇ ਲੱਗੇ ਪ੍ਰਤੀਬੰਧ ਨੂੰ ਤੱਤਕਾਲ ਪ੍ਰਭਾਵ ਨਾਲ ਹਟਾ ਦਿੱਤਾ ਹੈ. ਖੇਤੀ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਭੂਟਾਨ ਵਿੱਚ ਉਕਤ ਜਾਣਕਾਰੀ ਦਿੱਤੀ.

ਅਧਿਕਾਰੀ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਭਾਈਚਾਰਕ ਸੰਬੰਧਾਂ ਦੇ ਅਧੀਨ ਭੂਟਾਨ ਦੇ ਪ੍ਰਤੀ ਇਹ ਵਿਸ਼ੇਸ਼ ਸੰਕੇਤ ਹੈ. ਉਹਨਾਂ ਨੇ ਦੱਸਿਆ ਕਿ ਖੇਤਰ ਦੇ ਹੋਰ ਦੇਸ਼ਾਂ ਦੇ ਲਈ ਪਾਬੰਦੀ ਪ੍ਰਭਾਵੀ ਹੈ.

ਭੂਟਾਨ ਵਿੱਚ 17 ਮਾਰਚ ਤੋਂ ਲੱਗੇ ਪ੍ਰਤੀਬੰਧ ਦੇ ਕਾਰਣ ਚਾਵਲ ਦੇ ਪ੍ਰਮੁੱਖ ਬਰਾਂਡਾਂ ਸਮੇਤ ਬੀਐੱਨ 20 ਬਾਸਮਤੀ ਅਤੇ ਉਬਲੇ ਹੋਏ ਚਾਵਲ ਦਾ ਆਯਾਤ ਪ੍ਰਭਾਵਿਤ ਹੋਇਆ ਹੈ.

ਭੂਟਾਨ ਸਾਲਾਨਾ 50000 ਮੀਟ੍ਰਿਕ ਟਨ ਚਾਵਲ ਦਾ ਆਯਾਤ ਕਰਦਾ ਹੈ. ਉਸਦਾ ਉਤਪਾਦਨ ਕਰੀਬਨ 70000 ਟਨ ਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਿਦੇਸ਼ੀ ਨਿਵੇਸ਼ 'ਚ ਭਾਰੀ ਗਿਰਾਵਟ
ਪੰਜਾਬ ਵੱਲੋਂ 2000 ਕਰੋੜ ਦਾ ਭੁਗਤਾਨ
ਸੀਐਲਪੀ ਕਰੇਗੀ ਗੁਜਰਾਤ 'ਚ ਨਿਵੇਸ਼
ਸੱਤਿਅਮ ਕੰਪਿਉਟਰ ਦੀ ਆਮਦਨੀ ਵਧੀ
ਰਿਲਾਇੰਸ ਦਾ ਸੁੱਧ ਮੁਨਾਫਾ 63 ਫੀਸਦੀ ਵਧਾਇਆ
ਈਐੱਸਪੀਐੱਨ ਦਾ ਵਿਸ਼ੇਸ਼ ਪੈਕੇਜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...