ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸੀਐਲਪੀ ਕਰੇਗੀ ਗੁਜਰਾਤ 'ਚ ਨਿਵੇਸ਼
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 22 ਅਪ੍ਰੈਲ 2008   ( 14:08 IST )
ਹਾਂਗਕਾਂਗ ਵਿਖੇ ਸਥਿੱਤ ਸੀਐਲਪੀ ਹੋਲਡਿੰਗਸ ਦੀ ਭਾਰਤੀ ਸਹਾਇਕ ਕੰਪਨੀ ਸੀਐਲਪੀ ਪਾਵਰ ਗੁਜਰਾਤ ਦੇ ਜਾਮਨਗਰ ਵਿਚ ਇੱਕ 100.8 ਮੈਗਾਵਾਟ ਦੀ ਪਵਨ ਊਰਜਾ ਪਰਿਯੋਜਨਾ ਲਗਾਉਣ ਉੱਪਰ 500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ.

ਇਸ ਪਰੀਯੋਜਨਾ ਵਿਚ 126 ਟਰਬਾਇਨਾਂ ਅਤੇ 800 ਕਿਲੋਵਾਟ ਦੇ ਐਨਰਕਾਨ ਈ-53 ਦੀ ਉਸਾਰੀ ਸ਼ਾਮਲ ਹੈ.ਇਹ ਸੀਐਲਪੀ ਸਮੂਹ ਵੱਲੋਂ ਪਵਨ ਊਰਜਾ ਖੇਤਰ ਦੀ ਸੱਭ ਤੋਂ ਵੱਡੀ ਪਰੀਯੋਜਨਾ ਹੋਵੇਗੀ.

ਸੀਐਲਪੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਂਡਰਿਉ ਬ੍ਰਾਂਡਲਰ ਨੇ ਕਿਹਾ ਕਿ ਕੁੱਲ 100.8 ਮੈਗਾਵਾਟ ਵਿਚੋਂ ਪਹਿਲੇ ਦੌਰ ਵਿਚ 50.4 ਮੈਗਾਵਾਟ ਦਾ ਕੰਮ ਜੂਨ 2008 ਤੱਕ ਪੂਰਾ ਹੋ ਜਾਵੇਗਾ ਜਦੋਂ ਕਿ ਬਾਕੀ 50.4 ਮੈਗਾਵਾਟ ਦਾ ਕੰਮ ਜਨਵਰੀ 2009 ਤੱਕ ਪੂਰਾ ਹੋਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੱਤਿਅਮ ਕੰਪਿਉਟਰ ਦੀ ਆਮਦਨੀ ਵਧੀ
ਰਿਲਾਇੰਸ ਦਾ ਸੁੱਧ ਮੁਨਾਫਾ 63 ਫੀਸਦੀ ਵਧਾਇਆ
ਈਐੱਸਪੀਐੱਨ ਦਾ ਵਿਸ਼ੇਸ਼ ਪੈਕੇਜ
20 ਰੇਲਗੱਡੀਆਂ ਖਰੀਦੇਗਾ ਸ਼੍ਰੀਲੰਕਾ
ਹੀਰੋ ਹੋਂਡਾ ਨੇ ਵੱਧਾਈਆਂ ਕੀਮਤਾਂ
ਸੈਂਸੈਕਸ 'ਚ 250 ਅੰਕਾਂ ਦਾ ਵਾਧਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...