|
| ਰਿਲਾਇੰਸ ਦਾ ਸੁੱਧ ਮੁਨਾਫਾ 63 ਫੀਸਦੀ ਵਧਾਇਆ |
| ਮੁੰਬਈ (ਭਾਸ਼ਾ), 22 ਅਪ੍ਰੈਲ 2008 ( 10:58 IST ) | |
ਬਾਜਾਰ ਦੀਆਂ ਉਮੀਦਾਂ ਦੇ ਉਲਟ ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ 2007-08 ਦੇ ਦੌਰਾਨ 19458 ਕਰੋੜ ਰੁਪਏ ਦਾ ਜਬਰਦਸਤ ਸ਼ੁੱਧ ਲਾਭ ਕਮਾਇਆ ਜੋਕਿ 63 ਪ੍ਰਤੀਸ਼ਤ ਦੇ ਵਾਧੇ ਨੂੰ ਪ੍ਰਦਰਸ਼ਿਤ ਕਰਦਾ ਹੈ.
ਰਿਫਾਇਨਿੰਗ ਪੈਟਰੋ ਰਸਾਇਣ ਅਤੇ ਖੁਦਾਈ ਕਾਰੋਬਾਰ ਵਿੱਚ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਕੰਪਨੀ ਨੇ ਇਹ ਅੰਕੜਾ ਹਾਸਲ ਕੀਤਾ ਹੈ.
ਕੰਪਨੀ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਰਿਲਾਇੰਸ ਇੰਡਸਟਰੀਜ਼ ਦਾ ਕਾਰੋਬਾਰ 31 ਮਾਰਚ ਨੂੰ ਸਮਾਪਤ ਵਿੱਤ ਵਰ੍ਹੇ ਦੇ ਦੌਰਾਨ 18 ਪ੍ਰਤੀਸ਼ਤ ਵੱਧਕੇ 139269 ਕਰੋੜ ਰੁਪਏ ਹੋ ਗਿਆ ਜਦੋਂਕਿ ਉਸਦਾ ਨਗਦ ਮੁਨਾਫਾ 43 ਪ੍ਰਤੀਸ਼ਤ ਵੱਧਕੇ 25205 ਕਰੋੜ ਰੁਪਏ ਹੋ ਗਿਆ.
ਆਰਆਈਐੱਲ ਨੇ ਦੱਸਿਆ ਕਿ ਸਮੀਖਿਆ ਅਧੀਨ ਵਰ੍ਹੇ ਦੇ ਦੌਰਾਨ ਕੰਪਨੀ ਦਾ ਨਿਰਯਾਤ ਵੀ 25 ਪ੍ਰਤੀਸ਼ਤ ਵੱਧਕੇ 83492 ਕਰੋੜ ਰੁਪਏ ਹੋ ਗਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|