ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
20 ਰੇਲਗੱਡੀਆਂ ਖਰੀਦੇਗਾ ਸ਼੍ਰੀਲੰਕਾ
ਕੋਲੰਬੋ(ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 17:13 IST )
ਸ਼੍ਰੀਲੰਕਾ ਦੀ ਆਧੁਨਿਕੀ ਕਰਨ ਯੋਜਨਾ ਅਧੀਨ ਕੋਲੰਬੋ ਅਤੇ ਮਾਤਰਾ ਵਿਚਕਾਰ ਰੇਲ ਸੇਵਾਵਾਂ ਸੁਧਾਰਨ ਲਈ ਭਾਰਤ ਤੋਂ ਵੀਹ ਰੇਲਗੱਡੀਆਂ ਖਰੀਦੇਗਾ.

ਇੱਕ ਅਧਿਕਾਰਕ ਬਿਆਨ ਮੁਤਾਬਕ ਦੇਸ਼ ਦੇ ਰੇਲਵੇ ਇਤਿਹਾਸ ਵਿਚ ਪਹਿਲੀ ਵਾਰ ਸੀਲੋਨ ਗਵਰਨਮੈਂਟ ਰੇਲਵੇ ਲੰਮੀ ਦੂਰੀ ਦੀ ਯਾਤਰਾ ਲਈ ਭਾਰਤ ਤੋਂ ਵੀਹ ਨਵੇਂ ਪਾਵਰ ਡੀਜ਼ਲ ਮਲਟੀਪਲ ਯੂਨਿਟ(ਡੀਐਮਯੂ) ਰੇਲਗੱਡੀਆਂ ਦੇ ਸੈਟ ਖਰੀਦੇਗਾ.

ਇਹ ਪਾਵਰ ਸੈਟ 2009 ਦੀ ਸ਼ੁਰੂਆਤ ਵਿਚ ਸ਼੍ਰੀਲੰਕਾ ਪੁੱਜੇਗਾ ਜਿਸ ਨਾਲ 160 ਕਿਲੋਮੀਟਰ ਦੇ ਇਸ ਰੂਟ ਉੱਪਰ ਰੇਲ ਯਾਤਰਾ ਦਾ ਸਮਾਂ ਘੱਟ ਜਾਵੇਗਾ.ਹਰੇਕ ਸੈਟ ਵਿਚ ਇੰਜਣਾਂ ਦੇ ਨਾਲ ਛੇ ਰੇਲ ਬੋਗੀਆਂ ਸ਼ਾਮਲ ਹਨ.

ਇੱਕ ਸੀਨੀਅਰ ਅਧਿਕਾਰੀ ਨੇ ਭਾਸ਼ਾ ਨੂੰ ਦੱਸਿਆ ਕਿ ਹਰੇਕ ਪਾਵਰ ਸੈਟ ਦੀ ਲਾਗਤ ਕਰੀਬ 35 ਲੱਖ ਡਾਲਰ ਆਵੇਗੀ ਅਤੇ ਭਾਰਤ ਤੋਂ ਇਹਨਾਂ ਰੇਲਗੱਡੀਆਂ ਦੀ ਆਪੂਰਤੀ ਅਗਲੇ ਵਰ੍ਹੇ ਤੋਂ 18 ਮਹੀਨਿਆਂ ਵਿਚ ਪੂਰੀ ਹੋਣ ਦੀ ਸੰਭਾਵਨਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੀਰੋ ਹੋਂਡਾ ਨੇ ਵੱਧਾਈਆਂ ਕੀਮਤਾਂ
ਸੈਂਸੈਕਸ 'ਚ 250 ਅੰਕਾਂ ਦਾ ਵਾਧਾ
ਮਹਿੰਦਰਾ ਲਾਈਫਸਪੇਸ ਕਰੇਗੀ ਭਾਰੀ ਨਿਵੇਸ਼
ਭੂਟਾਨ ਪ੍ਰਵੇਸ਼ ਕਰੇਗੀ ਪੀਐੱਨਬੀ
ਨੈਚਰ ਨੇ ਲਾਂਚ ਕੀਤੀ ਨਵੀਂ ਵੈਬਸਾਈਟ
ਹੁਣ ਕਿੰਗਫਿਸ਼ਰ 'ਚ ਬੈਠਣਗੇ ਮੁਸਲਿਮ ਵੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...