|
| ਸੈਂਸੈਕਸ 'ਚ 250 ਅੰਕਾਂ ਦਾ ਵਾਧਾ |
| ਮੁੰਬਈ(ਭਾਸ਼ਾ), 21 ਅਪ੍ਰੈਲ 2008 ( 12:59 IST ) | |
ਅੰਤਰ ਰਾਸ਼ਟਰੀ ਸ਼ੇਅਰ ਬਜਾਰਾਂ ਦੇ ਮਜ਼ਬੂਤ ਰੁੱਖ ਅਤੇ ਬਲੂ ਚਿੱਪ ਕੰਪਨੀਆਂ ਵਿਚ ਫੰਡਾਂ ਦੀ ਖਰੀਦਦਾਰੀ ਕਾਰਣ ਬੰਬਈ ਸਟਾਕ ਐਕਸਚੇਂਜ ਵਿਚ ਸੈਂਸੈਕਸ ਨੇ ਬਜਾਰ ਖੁੱਲਦਿਆਂ ਹੀ 250 ਅੰਕਾਂ ਤੋਂ ਵੱਧ ਦੀ ਤੇਜ਼ੀ ਦਰਜ ਕੀਤੀ.
ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਪਹਿਲਾਂ ਬੰਦ ਹੋਏ ਪੱਧਰ ਦੇ ਮੁਕਾਬਲੇ 237.01 ਅੰਕ ਵਧਿਆ ਅਤੇ ਪਹਿਲੇ ਪੰਜ ਮਿੰਟਾਂ ਵਿਚ ਹੀ ਇਹ 250.20 ਅੰਕ ਵੱਧ ਕੇ 16731.40 ਅੰਕਾਂ ਦੇ ਪੱਧਰ ਉੱਪਰ ਪੁੱਜ ਗਿਆ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 93.30 ਅੰਕਾਂ ਦੀ ਤੇਜੀ ਦੇ ਨਾਲ ਖੁੱਲਣ ਮਗਰੋਂ 5000 ਅੰਕਾਂ ਦੇ ਪੱਧਰ ਨੂੰ ਪਾਰ ਕਰ ਗਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|