ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਭੂਟਾਨ ਪ੍ਰਵੇਸ਼ ਕਰੇਗੀ ਪੀਐੱਨਬੀ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 11:40 IST )
ਸਰਵਜਨਕ ਖੇਤਰ ਦੀ ਪੰਜਾਬ ਨੈਸ਼ਨਲ ਬੈਂਕ ਨੇ ਕੱਲ੍ਹ ਕਿਹਾ ਕਿ ਉਹ ਇਸ ਸਾਲ ਦੇ ਅੰਤ ਤੱਕ ਇੱਕ ਬੈਂਕਿੰਗ ਸੰਯੁਕਤ ਕਾਰੋਬਾਰ ਦੇ ਰਾਹੀਂ ਭੂਟਾਨ ਵਿੱਚ ਪ੍ਰਵੇਸ਼ ਕਰੇਗਾ, ਜਿਸਦੇ ਲਈ ਸਹਿਮਤੀ ਪੱਤਰ ਉੱਤੇ ਜੁਲਾਈ ਤੱਕ ਹਸਤਾਖ਼ਰ ਕੀਤਾ ਜਾਵੇਗਾ.

ਪੀਐੱਨਬੀ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਕੇਸੀ ਚੱਕਰਵਰਤੀ ਨੇ ਕਿਹਾ ਕਿ ਨਿਵੇਸ਼ ਅਤੇ ਪੂੰਜੀਗਤ ਢਾਂਚੇ ਨੂੰ ਲੈਕੇ ਸੰਭਾਵਿਤ ਸੰਯੁਕਤ ਉਦਯੋਗ ਹਿੱਸੇਦਾਰਾਂ ਨਾਲ ਗੱਲਬਾਤ ਚੱਲ ਰਹੀ ਹੈ.

ਸਹਿਮਤੀ ਪੱਤਰ ਉੱਤੇ ਅਗਲੇ ਤਿੰਨ ਮਹੀਨੇ ਵਿੱਚ ਹਸਤਾਖ਼ਰ ਹੋਣ ਦੀ ਸੰਭਾਵਨਾ ਹੈ. ਉਹਨਾਂ ਨੇ ਕਿਹਾ ਕਿ ਭੂਟਾਨ ਵਿੱਚ ਚੌਣ ਪ੍ਰਕਿਰਿਆ ਚੱਲਣ ਕਰਕੇ ਸੰਯੁਕਤ ਕਾਰੋਬਾਰ ਵਿੱਚ ਦੇਰੀ ਹੋ ਗਈ. ਚੱਕਰਵਰਤੀ ਨੇ ਕਿਹਾ ਕਿ ਇਸ ਸਾਲ ਅਸੀਂ ਭੂਟਾਨ ਵਿੱਚ ਕਾਰੋਬਾਰ ਸ਼ੁਰੂ ਕਰਨ ਦੇ ਸਮਰੱਥ ਹੋਵਾਂਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨੈਚਰ ਨੇ ਲਾਂਚ ਕੀਤੀ ਨਵੀਂ ਵੈਬਸਾਈਟ
ਹੁਣ ਕਿੰਗਫਿਸ਼ਰ 'ਚ ਬੈਠਣਗੇ ਮੁਸਲਿਮ ਵੀ
ਸਮੁੰਦਰੀ ਜਹਾਜ਼ ਸੇਵਾਵਾਂ ਸ਼ੁਰੂ ਕਰੇਗੀ ਪਵਨਹੰਸ
ਬਹਰੀਨ ਭਰੇਗਾ ਭਾਰਤ ਲਈ ਉਡਾਨ
ਮਾਰੂਤੀ ਸੁਜੂਕੀ ਵਧਾਵੇਗੀ ਕੀਮਤ
ਪ੍ਰਤਿਭਾ ਵੱਲੋਂ ਮੈਕਸਿਕਨ ਵਪਾਰੀਆਂ ਨੂੰ ਸੱਦਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...