|
| ਨੈਚਰ ਨੇ ਲਾਂਚ ਕੀਤੀ ਨਵੀਂ ਵੈਬਸਾਈਟ |
| ਨਵੀਂ ਦਿੱਲੀ (ਭਾਸ਼ਾ), ਸੋਮਵਾਰ, 21 ਅਪ੍ਰੈਲ 2008 ( 07:45 IST ) | |
ਵਿੱਕਰੀ ਅਤੇ ਵਿਗਿਆਪਨ ਹੱਲ ਮੁਹੱਈਆ ਕਰਵਾਉਣ ਵਾਲੀ ਕੰਪਨੀ ਕ੍ਰਿਏਟਿਵ ਨੈਚਰ ਨੇ ਕੱਲ੍ਹ ਕਿਹਾ ਕਿ ਉਸਨੇ ਵਿਗਿਆਪਨ ਵਾਸਤੇ ਜਗ੍ਹਾ ਦੀ ਖਰੀਦ ਕਰਨ ਲਈ ਇੱਕ ਆਨਲਾਈਨ ਸਾਈਟ ਪੇਸ਼ ਕੀਤੀ ਹੈ.
ਕੰਪਨੀ ਆਪਣੀ ਸਪੇਸ4ਬਰਾਂਡਸ ਵੈਬਸਾਈਟ ਦੇ ਰਾਹੀਂ ਸੰਬੰਧਿਤ ਮੀਡੀਆ ਦੀ ਪੇਸ਼ਕਸ਼ ਦੇ ਬਾਰੇ ਵਿੱਚ ਸੂਚਨਾਵਾਂ ਮੁਹੱਈਆ ਕਰਵਾਏਗੀ.
ਵੈਬਸਾਈਟ ਦੇ ਸੰਸਥਾਪਕ ਰਾਹੁਲ ਸੂਰੀ ਨੇ ਕਿਹਾ ਸਾਡੀ ਵੈਬਸਾਈਟ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਨੂੰ ਵੱਖ-ਵੱਖ ਮੀਡੀਆ ਸਾਈਟਾਂ ਦੇ ਲਈ ਇੱਕ ਆਟੋਮੈਟਿਡ ਸਰਚ ਪਲੇਟਫਾਰਮ ਮੁਹੱਈਆ ਕਰਵਾਉਂਦੀ ਹੈ.
ਜਿਸ ਵਿੱਚ ਰੇਡੀਓ ਟੈਕਸੀ ਮੈਟਰੋ ਰੇਲ ਆਊਟਡੋਰ ਸਾਈਟਸ ਬੱਸ ਸ਼ੈਲਟਰ ਮਾਲ ਪ੍ਰਦਰਸ਼ਨੀ ਸਥਾਨ ਗੋਲਫ ਕੱਲਬ ਯੂਨੀਵਰਸਿਟੀ ਅਤੇ ਸਕੂਲ ਆਦਿ ਸ਼ਾਮਲ ਹਨ.
ਉਹਨਾਂ ਨੇ ਕਿਹਾ ਕਿ ਆਨਲਾਈਨ ਰਜਿਸਟ੍ਰੇਸ਼ਨ ਦੇ ਬਾਅਦ ਖਰੀਦਦਾਰ ਅਤੇ ਵਿਕ੍ਰੇਤਾ ਇੱਕ ਦੂਜੇ ਨਾਲ ਸਿੱਧੇ ਤੌਰ 'ਤੇ ਜੁੜ੍ਹੇ ਰਹਿ ਸਕਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|