ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਹੁਣ ਕਿੰਗਫਿਸ਼ਰ 'ਚ ਬੈਠਣਗੇ ਮੁਸਲਿਮ ਵੀ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 07:33 IST )
ਵਿਜੈ ਮਾਲਿਆ ਦੀ ਟੀਮ ਰਾਇਲ ਚੈਲੇਂਜਰਸ ਕਿੰਗ ਖ਼ਾਨ ਦੀ ਨਾਈਟ ਰਾਈਡਰਜ਼ ਦੇ ਹੱਥੋਂ ਆਈਪੀਐੱਲ ਦੇ ਪਹਿਲੇ ਮੈਚ ਵਿੱਚ ਬੇਸ਼ੱਕ ਹਾਰ ਗਈ ਹੋਵੇ ਕਿੰਤੂ ਮੁਸਲਿਮ ਭਾਈਚਾਰੇ ਨੇ ਉਹਨਾਂ ਦੇ ਜਖ਼ਮਾਂ ਉੱਤੇ ਮੱਲ੍ਹਮ ਲਗਾਉਂਦਿਆਂ ਕਿਹਾ ਹੈ ਕਿ ਉਹ ਇਹਨਾਂ ਦੀ ਕਿੰਗਫਿਸ਼ਰ ਏਅਰਲਾਇੰਸ ਦੇ ਰਾਹੀਂ ਸਫ਼ਰ ਕਰ ਸਕਦੇ ਹਨ, ਬੇਸ਼ੱਕ ਉਹ ਸ਼ਰਾਬ ਦੀ ਕਮਾਈ ਨਾਲ ਹੀ ਕਿਉਂ ਨਾ ਉੱਡਦੀ ਹੋਵੇ.

ਦੇਵਬੰਦ ਦਾਰੂਲ ਉਲੂਮ ਨੇ ਪਿਛਲੇ ਦਿਨੀਂ ਦਿੱਤੇ ਇੱਕ ਫਤਵੇ ਵਿੱਚ ਕਿਹਾ ਕਿ ਗੈਰ ਮੁਸਲਮਾਨਾਂ ਦੇ ਲਈ ਸ਼ਰਾਬ ਦਾ ਕਾਰੋਬਾਰ ਕਰਨਾ ਜਾਇਜ ਹੈ ਅਤੇ ਇਸ ਲਈ ਇਸ ਕਾਰੋਬਾਰ ਦੇ ਰਾਹੀਂ ਹੋਣ ਵਾਲੀ ਉਹਨਾਂ ਦੀ ਕਮਾਈ ਵੀ ਉਹਨਾਂ ਦੇ ਲਈ ਹਲਾਲ ਹੈ.

ਇਸ ਲਈ ਜੇਕਰ ਉਹਨਾਂ ਨੇ ਇਸ ਕਮਾਈ ਨਾਲ ਏਅਰਲਾਇੰਸ ਸੇਵਾ ਸ਼ੁਰੂ ਕੀਤੀ ਹੈ ਤਾਂ ਇਹ ਉਹਨਾਂ ਦੀ ਜਾਇਜ ਆਮਦਨ ਦੁਆਰਾ ਚਲਾਇਆ ਜਾ ਰਿਹਾ ਕਾਰੋਬਾਰ ਮੰਨਿਆ ਜਾਵੇਗਾ.

ਪ੍ਰਸਿੱਧ ਇਸਲਾਮੀ ਸੰਸਥਾ ਨੇ ਆਪਣੇ ਫਤਵੇ ਵਿੱਚ ਕਿਹਾ ਕਿ ਇਸ ਤਰ੍ਹਾਂ ਗੈਰ ਮੁਸਲਮਾਨਾਂ ਦੀ ਜਾਇਜ ਕਮਾਈ ਨਾਲ ਚੱਲਣ ਵਾਲੀ ਉਹਨਾਂ ਦੀ ਏਅਰਲਾਇੰਸ ਦੁਆਰਾ ਮੁਸਲਮਾਨਾਂ ਨੂੰ ਸਫ਼ਰ ਕਰਨ ਦੀ ਆਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਮੁੰਦਰੀ ਜਹਾਜ਼ ਸੇਵਾਵਾਂ ਸ਼ੁਰੂ ਕਰੇਗੀ ਪਵਨਹੰਸ
ਬਹਰੀਨ ਭਰੇਗਾ ਭਾਰਤ ਲਈ ਉਡਾਨ
ਮਾਰੂਤੀ ਸੁਜੂਕੀ ਵਧਾਵੇਗੀ ਕੀਮਤ
ਪ੍ਰਤਿਭਾ ਵੱਲੋਂ ਮੈਕਸਿਕਨ ਵਪਾਰੀਆਂ ਨੂੰ ਸੱਦਾ
16 ਡਿਜਾਇਨਰਾਂ ਦੇ ਲਿਬਾਸਾ ਭੇਜੇ ਨਿਊਜ਼ੀਲੈਂਡ
ਪੰਜਾਬ 'ਚ ਉਦਯੋਗ ਬੋਰਡਾਂ ਦਾ ਗਠਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...