|
| ਬਹਰੀਨ ਭਰੇਗਾ ਭਾਰਤ ਲਈ ਉਡਾਨ |
| ਦੁੱਬਈ (ਭਾਸ਼ਾ), ਐਤਵਾਰ, 20 ਅਪ੍ਰੈਲ 2008 ( 15:51 IST ) | |
ਬਹਰੀਨ ਏਅਰ ਨੇ ਭਾਰਤ ਨੂੰ ਉਡਾਨਾਂ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ. ਕੰਪਨੀ ਦੀ ਕੋੱਚੀ ਕੇਰਲ ਦੇ ਲਈ ਉਡਾਨ 26 ਮਈ ਨੂੰ ਸ਼ੁਰੂ ਹੋਵੇਗੀ. ਕੰਪਨੀ ਦੇ ਪ੍ਰਬੰਧ ਨਿਦੇਸ਼ਕ ਇਬ੍ਰਾਹਿਮ ਅਲ ਹਮਰ ਨੇ ਦੱਸਿਆ ਕਿ ਕੋੱਚੀ ਦੇ ਲਈ ਉਡਾਨ 26 ਮਈ ਨੂੰ ਸ਼ੁਰੂ ਹੋਵੇਗੀ.
ਸ਼ੁਰੂ ਵਿੱਚ ਇਸਦਾ ਪਰਿਚਾਲਨ ਹਫ਼ਤੇ ਵਿੱਚ ਤਿੰਨ ਦਿਨ ਕੀਤਾ ਜਾਵੇਗਾ ਅਤੇ ਅਕਤੂਬਰ ਤੋਂ ਇਸਨੂੰ ਰੋਜ਼ਾਨਾ ਉਡਾਨ ਵਿੱਚ ਬਦਲ ਦਿੱਤਾ ਜਾਵੇਗਾ.
ਗਲਫ ਡੈਲੀ ਨਿਊਜ਼ ਦੇ ਅਨੁਸਾਰ ਹਮਰ ਨੇ ਇਸ ਸ਼ੁਰੂਆਤ ਨੂੰ ਬਹਰੀਨ ਵਿੱਚ ਰਹਿ ਰਹੇ 280000 ਭਾਰਤੀਆਂ ਤੋਂ ਸਮਰੱਥਨ ਮਿਲਨ ਦੀ ਉਮੀਦ ਪ੍ਰਗਟ ਕੀਤੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|