ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਮਾਰੂਤੀ ਸੁਜੂਕੀ ਵਧਾਵੇਗੀ ਕੀਮਤ
ਨਵੀਂ ਦਿੱਲੀ (ਭਾਸ਼ਾ), ਐਤਵਾਰ, 20 ਅਪ੍ਰੈਲ 2008   ( 15:36 IST )
ਵੱਧਦੀ ਲਾਗਤ ਖ਼ਰਚ ਦੇ ਚੱਲਦੇ ਦੇਸ਼ ਦੇ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜੂਕੀ ਨੇ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ. ਇਹ ਵਾਧਾ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਪ੍ਰਭਾਵੀ ਹੋਵੇਗਾ.

ਸੂਤਰਾਂ ਦੇ ਅਨੁਸਾਰ ਕੰਪਨੀ ਦੇ ਵਿੱਕਰੀ ਵਿਭਾਗ ਨੇ ਇਸ ਸੰਬੰਧ ਵਿੱਚ ਡੀਲਰਾਂ ਨੂੰ ਲਿਖਿਆ ਹੈ. ਕੰਪਨੀ ਡੀਲਰਾਂ ਨੂੰ ਕੀਮਤਾਂ ਵਿੱਚ ਵਾਧੇ ਦੇ ਲਈ ਤਿਆਰ ਰਹਿਣ ਅਤੇ ਨਵੀਆਂ ਕੀਮਤਾਂ ਦੇ ਆਉਣ ਤੋਂ ਪਹਿਲਾਂ ਹੀ ਮੌਜੂਦਾ ਸਟਾਕ ਨੂੰ ਕੱਢਣ ਦੇ ਲਈ ਕਿਹਾ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪ੍ਰਤਿਭਾ ਵੱਲੋਂ ਮੈਕਸਿਕਨ ਵਪਾਰੀਆਂ ਨੂੰ ਸੱਦਾ
16 ਡਿਜਾਇਨਰਾਂ ਦੇ ਲਿਬਾਸਾ ਭੇਜੇ ਨਿਊਜ਼ੀਲੈਂਡ
ਪੰਜਾਬ 'ਚ ਉਦਯੋਗ ਬੋਰਡਾਂ ਦਾ ਗਠਨ
ਇੰਡੀਕਾਮ ਵੱਲੋਂ ਨਵੀਂ ਪੇਸ਼ਕਸ
ਏਅਰ ਦ੍ਰਵਿੜ ਜੁਲਾਈ ਅੰਤ 'ਚ ਸ਼ੁਰੂ ਹੋਵੇਗਾ
ਸੈਂਸੇਕਸ 'ਚ 237 ਅੰਕ ਦਾ ਉਛਾਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...