|
| 16 ਡਿਜਾਇਨਰਾਂ ਦੇ ਲਿਬਾਸਾ ਭੇਜੇ ਨਿਊਜ਼ੀਲੈਂਡ |
| ਨਵੀਂ ਦਿੱਲੀ (ਭਾਸ਼ਾ), ਸ਼ਨਿਵਾਰ, 19 ਅਪ੍ਰੈਲ 2008 ( 14:52 IST ) | |
ਦੇਸ਼ ਵਿੱਚ ਫੈਸ਼ਨ ਜਗਤ ਦੀ ਉੱਭਰਦੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਦੇਣ ਦੇ ਲਈ ਫੈਸ਼ਨ ਡਿਜਾਈਨ ਕੌਂਸਲ ਆਫ ਇੰਡੀਆ (ਐੱਫਡੀਸੀਆਈ) ਨੇ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ ਕਿ 18 ਨੌਜਵਾਨ ਫੈਸ਼ਨ ਡਿਜਾਈਨਰਾਂ ਦੇ 16 ਲਿਬਾਸਾਂ ਨੂੰ ਨਿਊਜ਼ੀਲੈਂਡ ਦੇ ਮੋਂਟਾਨਾ ਵਰਲਡ ਆਫ ਵੀਅਰੇਬਲ ਆਰਟ ਦੇ ਜੱਜਾਂ ਦੇ ਕੋਲ ਭੇਜਣ ਲਈ ਚੁਣਿਆ ਗਿਆ ਹੈ.
ਦਿੱਲੀ ਵਿੱਚ ਸਥਿਤ ਨਿਊਜ਼ੀਲੈਂਡ ਉੱਚ ਕਮਿਸ਼ਨਰ ਦੇ ਆਵਾਸ ਉੱਤੇ ਕੁੱਝ ਚੁਨਿੰਦਾ ਡਿਜਾਇਨਾਂ ਨੂੰ ਧਿਆਨ ਨਾਲ ਵੇਖਣ ਦੇ ਬਾਅਦ ਉਪਰੋਕਤ ਘੋਸ਼ਣਾ ਕੀਤੀ ਗਈ.
ਐੱਫਡੀਸੀਆਈ ਦੇ ਡਿਜਾਇਨ ਨਾਲ ਜੁੜ੍ਹੇ ਵਿੱਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਫੈਸ਼ਨ ਕਾਰੋਬਾਰ ਦੇ ਨਾਲ ਜੁੜ੍ਹੇ ਪੇਸ਼ੇਵਰਾਂ ਨੂੰ ਕੌਮਾਂਤਰੀ ਪੱਧਰ ਉੱਤੇ ਆਪਣੀ ਕਲਾਤਮਕ ਪ੍ਰਤਿਭਾ ਦੇ ਪ੍ਰਦਰਸ਼ਨ ਦਾ ਮੌਕਾ ਸੁਨਿਸ਼ਚਿਤ ਕਰਨ ਦੇ ਲਈ ਡਬਲਿਊਓਡਬਲਿਊ ਦੇ ਨਾਲ ਇੱਕ ਸਹਿਮਤੀ ਪੱਤਰ ਉੱਤੇ ਹਸਤਾਖ਼ਰ ਕੀਤੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|