ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਪੰਜਾਬ 'ਚ ਉਦਯੋਗ ਬੋਰਡਾਂ ਦਾ ਗਠਨ
ਚੰਡੀਗੜ੍ਹ (ਭਾਸ਼ਾ), ਸ਼ਨਿਵਾਰ, 19 ਅਪ੍ਰੈਲ 2008   ( 14:36 IST )
ਪੰਜਾਬ ਸਰਕਾਰ ਨੇ ਸੂਬਾ ਦੇ ਉਦਯੋਗ ਪ੍ਰਤੀਨਿਧੀਆਂ ਨੂੰ ਆਪਣੇ ਮੁੱਦਿਆਂ ਦੇ ਵਿਸ਼ਿਆਂ ਵਿੱਚ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਛੁੱਟ ਦੇਣ ਦੇ ਯਤਨਾਂ ਤਹਿਤ ਉਦਯੋਗਿਕ ਬੋਰਡਾਂ ਦੇ ਗਠਨ ਦੀ ਘੋਸ਼ਣਾ ਕੀਤੀ ਹੈ.

ਪੰਜਾਬ ਦੇ ਉਦਯੋਗ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਸਦੇ ਲਈ ਜਿਨ੍ਹਾਂ ਚਾਰ ਬੋਰਡਾਂ ਦਾ ਗਠਨ ਕੀਤਾ ਹੈ. ਉਹਨਾਂ ਵਿੱਚ ਸਮਾਲ ਸਕੇਲ ਇੰਡਸਟਰੀ ਡੈਵਲਪਮੈਂਟ ਬੋਰਡ ਮੀਡੀਆ ਸਕੇਲ ਇੰਡਸਟਰੀ ਬੋਰਡ ਲਾਰਜ ਸਕੇਲ ਇੰਡਸਟਰੀ ਡੈਵਲਪਮੈਂਟ ਬੋਰਡ ਅਤੇ ਇੰਫਰਾਸਟਰੱਕਚਰ ਡੈਵਲਪਮੈਂਟ ਕੌਂਸਲ ਆਦਿ ਸ਼ਾਮਲ ਹਨ.

ਇੰਦਰਜੀਤ ਸਿੰਘ ਅਤੇ ਵਿਨੋਦ ਜੈਨ ਨੂੰ ਸਮਾਲ ਸਕੇਲ ਇੰਡਸਟਰੀ ਡੈਵਲਪਮੈਂਟ ਬੋਰਡ ਦਾ ਕ੍ਰਮਵਾਰ ਪ੍ਰਧਾਨ ਅਤੇ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਜਦੋਂਕਿ ਮਹਿੰਦਰ ਭਗਤ ਅਤੇ ਸਤੀਸ਼ ਢਾਂਡਾ ਨੂੰ ਮੀਡੀਅਮ ਸਕੇਲ ਇੰਡਸਟਰੀ ਡੈਵਲਪਮੈਂਟ ਬੋਰਡ ਦਾ ਕ੍ਰਮਵਾਰ ਪ੍ਰਧਾਨ ਅਤੇ ਉਪ ਪ੍ਰਧਾਨ ਚੁਣਿਆ ਗਿਆ.

ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਲਾਰਜ ਸਕੇਲ ਇੰਡਸਟਰੀ ਡੈਵਲਪਮੈਂਟ ਬੋਰਡ ਦੇ ਪ੍ਰਧਾਨ ਅਤੇ ਉਦਯੋਗ ਮੰਤਰੀ ਮਨੋਰੰਜਨ ਕਾਲੀਆ ਇੰਫਰਾਸਟਰਕੱਚਰ ਡੈਵਲਪਮੈਂਟ ਕੌਂਸਿਲ ਦੇ ਉਪ ਪ੍ਰਧਾਨ ਹੋਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇੰਡੀਕਾਮ ਵੱਲੋਂ ਨਵੀਂ ਪੇਸ਼ਕਸ
ਏਅਰ ਦ੍ਰਵਿੜ ਜੁਲਾਈ ਅੰਤ 'ਚ ਸ਼ੁਰੂ ਹੋਵੇਗਾ
ਸੈਂਸੇਕਸ 'ਚ 237 ਅੰਕ ਦਾ ਉਛਾਲ
ਸੋਹਾ ਬਣੇਗੀ ਗੋਦਰੇਜ ਦੀ ਬਰਾਂਡ ਅੰਬੈਸਡਰ
ਐਨਡੀਟੀਵੀ ਪੁਨਰਗਠਨ ਵਿਕੱਲਪ ਨੂੰ ਆਕੇਂਗਾ
ਕੋਕਾ ਕੋਲਾ ਇੰਡੀਆ ਦੀ ਵਿੱਕਰੀ ਵੱਧੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...