|
| ਇੰਡੀਕਾਮ ਵੱਲੋਂ ਨਵੀਂ ਪੇਸ਼ਕਸ |
| ਕੋਲਕੱਤਾ (ਭਾਸ਼ਾ), 19 ਅਪ੍ਰੈਲ 2008 ( 11:01 IST ) | |
ਟਾਟਾ ਇੰਡੀਕਾਮ ਨੇ ਪ੍ਰੀਪੇਡ ਗ੍ਰਾਹਕਾਂ ਲਈ ਇੱਕ ਸਕੀਮ ਸ਼ੁਰੂ ਕੀਤੀ ਹੈ,ਜਿਸ ਦੇ ਤਹਿਤ 49 ਪੈਸੇ ਪ੍ਰਤਿ ਮਿੰਟ ਦੀ ਦਰ ਨਾਲ ਲੋਕਲ ਕਾਲ ਕੀਤੀ ਜਾ ਸਕਦੀ ਹੈ.
ਇੰਡੀਕਾਮ ਨੇ ਇੱਕ ਬਿਆਨ 'ਚ ਦੱਸਿਆ ਕਿ ਗੋ ਸਪੀਕ ਲਾਈਫ਼ ਸਕੀਮ ਦੇ ਤਹਿਤ 299 ਰੁੱਪਏ ਦਾ ਆਫ਼ਰ ਹੈ,ਜੋ ਲਾਈਫ਼ ਟਾਈਮ ਵੈਲੀਡੀਟੀ ਦਾ ਹੋਵੇਗਾ.ਇਸ ਦਾ ਰੈਂਟਲ ਡੇਢ ਰੁੱਪਏ ਪ੍ਰਤਿਦਿਨ ਹੋਵੇਗਾ.ਗ੍ਰਾਹਕ ਸਾਰੇ ਗੈਰ ਟਾਟਾ ਮੋਬਾਇਲ ਫੋਨ 'ਤੇ ਲੋਕਲ ਕਾਲ 49 ਪੈਸੇ ਪ੍ਰਤਿ ਮਿੰਟ ਦੀ ਦਰ ਨਾਲ ਕਰ ਸਕਣਗੇ.
ਬਿਆਨ ਮੁਤਾਬਕ ਟਾਟਾ ਦੇ ਫ਼ੋਨ 'ਤੇ ਕਾਲ ਕਰਨ ਦੀ ਦਰ 39 ਪੈਸੇ ਪ੍ਰਤਿ ਮਿੰਟ ਦਿਨ 'ਚ ਹੋਵੇਗੀ,ਜਦੋਂਕਿ ਰਾਤ 'ਚ ਇਹ 29 ਪੈਸੇ ਪ੍ਰਤਿ ਮਿੰਟ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|