|
| ਏਅਰ ਦ੍ਰਵਿੜ ਜੁਲਾਈ ਅੰਤ 'ਚ ਸ਼ੁਰੂ ਹੋਵੇਗਾ |
| ਚੇਨਈ (ਭਾਸ਼ਾ), ਸ਼ੁਕਰਵਾਰ, 18 ਅਪ੍ਰੈਲ 2008 ( 15:26 IST ) | |
ਭਾਰਤੀ ਅਕਾਸ਼ 'ਚ ਇੱਕ ਨਵਾਂ ਏਅਰਲਾਈਨ ਦਿਖਾਈ ਪਵੇਗਾ,ਜੋ ਵੱਧਦੇ ਜਹਾਜ਼ ਯਾਤਰੀ ਬਜ਼ਾਰ 'ਚ ਇੱਕ ਵੱਡੀ ਹਿੱਸੇਦਾਰੀ ਨੂੰ ਪ੍ਰਾਪਤ ਕਰਨ ਦੀ ਉਮੀਦ ਕਰ ਰਿਹਾ ਹੈ.
ਏਅਰ ਦ੍ਰਵਿੜ ਦੇ ਕਾਰਜਕਾਰੀ ਨਿਦੇਸ਼ਕ ਰਾਮਚੰਦਰ ਅਇਅਰ ਨੇ ਕੱਲ੍ਹ ਰਾਤ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਜਹਾਜ਼ ਕੰਪਨੀ 110 ਕਰੋੜ ਰੁੱਪਏ ਦੇ ਆਰੰਭਿਕ ਨਿਵੇਸ਼ ਦੇ ਨਾਲ ਜੁਲਾਈ ਦੇ ਅੰਤ ਤੱਕ ਚੇਨਈ-ਮਦੁਰੈ ਸੈਕਟਰ 'ਚ ਤਿੰਨ ਉਡਾਨਾਂ ਨੂੰ ਸ਼ੁਰੂ ਕਰੇਗੀ.
ਉਨ੍ਹਾਂ ਨੇ ਕਿਹਾ ਕਿ 40 ਕਰੋੜ ਰੁੱਪਏ ਦਾ ਸ਼ੁਰੂਆਤੀ ਨਿਵੇਸ਼ ਕੰਪਨੀ ਦੇ ਪ੍ਰਵਤਕਾਂ ਦੁਆਰਾ ਲਗਾਇਆ ਜਾਵੇਗਾ,ਜਦੋਂਕਿ ਬਾਕੀ 70 ਕਰੋੜ ਰੁੱਪਏ ਅਤੇ ਪ੍ਰਾਈਵੇਟ ਐਕਵਿਟੀ ਮਾਰਗ ਦੇ ਜ਼ਰੀਏ ਉਗਾਹਾ ਜਾਵੇਗਾ.
ਪ੍ਰੀਮੀਅਰ ਟੂਰਜ਼ ਐਂਡ ਟ੍ਰੈਵਲਜ਼ (ਚੇਨਈ) ਪ੍ਰਾ.ਲਿ ਦੇ ਇੱਕ ਡਿਵਿਜ਼ਨ ਇਹ ਜਹਾਜ਼ ਕੰਪਨੀ ਆਪਣੇ ਸੰਚਾਲਨ ਦੇ ਦੋ ਮਹੀਨੇ ਦੌਰਾਨ ਦੱਖਣੀ ਭਾਰਤ 'ਚ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਨ ਲਈ ਦੋ ਹੋਰ ਉਡਾਨਾਂ ਨੂੰ ਜੋੜੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|