ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸੈਂਸੇਕਸ 'ਚ 237 ਅੰਕ ਦਾ ਉਛਾਲ
ਮੁੰਬਈ (ਭਾਸ਼ਾ), ਵੀਰਵਾਰ, 17 ਅਪ੍ਰੈਲ 2008   ( 18:00 IST )
ਬੰਬਈ ਸ਼ੇਅਰ ਬਜ਼ਾਰ ਦਾ ਸੈਂਸੇਕਸ ਅੱਜ 237.01 ਅੰਕ ਦੀ ਤੇਜ਼ੀ ਨਾਲ 16,481.20 ਅੰਕ 'ਤੇ ਬੰਦ ਹੋਇਆ.

ਰੀਯਲਟੀ ਧਾਤੂ ਅਤੇ ਬੈਂਕਿੰਗ ਸ਼ੇਅਰਾਂ ਵਿੱਚ ਤੇਜ਼ੀ ਦੇ ਚੱਲਦੇ ਸੈਂਸੇਕਸ ਲੱਗਭਗ ਛੇ ਹਫ਼ਤੇ ਦੀ ਉੱਚਾਈ ਨੂੰ ਛੂ ਗਿਆ.ਇਸ ਤੋਂ ਪਹਿਲਾਂ ਚਾਰ ਮਾਰਚ ਨੂੰ ਸੈਂਸੇਕਸ ਇਸ ਸਤਰ 'ਤੇ ਸੀ.

ਕਾਰੋਬਾਰ ਦੌਰਾਨ ਸੈਂਸੇਕਸ 16,570.57 ਅਤੇ 16,397.17 ਦੇ ਦਾਇਰੇ 'ਚ ਰਿਹਾ.


(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਹਾ ਬਣੇਗੀ ਗੋਦਰੇਜ ਦੀ ਬਰਾਂਡ ਅੰਬੈਸਡਰ
ਐਨਡੀਟੀਵੀ ਪੁਨਰਗਠਨ ਵਿਕੱਲਪ ਨੂੰ ਆਕੇਂਗਾ
ਕੋਕਾ ਕੋਲਾ ਇੰਡੀਆ ਦੀ ਵਿੱਕਰੀ ਵੱਧੀ
ਬਾਬ ਦੀ ਸਿਹਤ ਬੀਮਾ ਯੋਜਨਾ ਸ਼ੁਰੂ
ਸੈਂਸੇਕਸ 'ਚ 290 ਅੰਕਾਂ ਦੀ ਤੇਜੀ
ਕੁਨੈਕਸ਼ਨ ਨਾਲ ਪਾਓ 'ਓਮ ਸ਼ਾਂਤੀ ਓਮ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...