|
| ਸੋਹਾ ਬਣੇਗੀ ਗੋਦਰੇਜ ਦੀ ਬਰਾਂਡ ਅੰਬੈਸਡਰ |
| ਨਵੀਂ ਦਿੱਲੀ (ਭਾਸ਼ਾ), 17 ਅਪ੍ਰੈਲ 2008 ( 15:22 IST ) | |
ਏਅਰ ਕੇਅਰ ਉਤਪਾਦਾਂ ਦਾ ਨਿਰਮਾਣ ਕਰਨ ਵਾਲੀ ਕੰਪਨੀ ਗੋਦਰੇਜ਼ ਸਾਰਾ ਲੀ ਨੇ ਬਾਲੀਵੁੱਡ ਅਭਿਨੇਤਰੀ ਸੋਹਾ ਅਲੀ ਖਾਨ ਨੂੰ ਅਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ ਅਤੇ ਸੁਗੰਧਾਂ ਦੀ ਨਵੀਂ ਰੇਂਜ ਦੀ ਪੇਸ਼ਕਸ਼ ਕੀਤੀ ਹੈ.
ਗੋਦਰੇਜ ਸਾਰਾ ਲੀ ਨੇ ਇੱਕ ਬਿਆਨ 'ਚ ਕਿਹਾ ਕਿ ਲੈਵੇਂਡਰ ਸਪਾ ਨਾਮਕ ਨਵਾਂ ਸੁਗੰਧਤ ਕਾਰ ਪਰਫਿਊਮ, ਹੋਮ ਪਰਫਿਯੂਮ ਅਤੇ ਏਅਰੋਸੋਲ ਦੇ ਰੂਪ 'ਚ ਉਪਲੱਬਧ ਹੋਵੇਗਾ.
ਗੋਦਰੇਜ ਸਾਰਾ ਲੀ ਲਿਮਟੇਡ ਦੇ ਉੱਪ ਪ੍ਰਧਾਨ ਮਾਰਕਿਟਿੰਗ ਤਰੂਣ ਅਰੋੜਾ ਨੇ ਕਿਹਾ ਕਿ ਏਅਰ ਕੇਅਰ ਸ਼੍ਰੇਣੀ ਪਰੰਪਰਿਕ ਰੂਪ ਨਾਲ ਘੱਟ ਸੰਲਗਨਤਾ ਵਾਲੀ ਸ਼੍ਰੇਣੀ ਹੈ,ਲੇਕਿਨ ਖਰਚ ਯੋਗ ਆਮਦਨ ਦੇ ਵੱਧਣ ਅਤੇ ਲਾਈਫਸਟਾਈਲ ਉਤਪਾਦਾਂ 'ਤੇ ਖਰਚ ਦੀ ਪ੍ਰਵਿਤੀ ਵੱਧਣ ਦੇ ਨਾਲ ਉੱਚ ਸ਼੍ਰੇਣੀ ਦੇ ਉਤਪਾਦਾਂ ਦੀ ਮੰਗ ਵੱਧੀ ਹੈ.
ਬਿਆਨ 'ਚ ਕਿਹਾ ਗਿਆ ਹੈ ਕਿ ਸੁਗੰਧਾਂ ਦੀਆਂ ਨਵੀਆਂ ਲੜੀਆਂ ਸਾਰੀਆਂ ਛੇ ਮੈਟਰੋ ਅਤੇ ਦੇਸ਼ ਭਰ ਦੀ ਟੀਅਰ ਵਨ ਸਿਟੀਜ਼ 'ਚ ਪੇਸ਼ ਕੀਤੀ ਜਾਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|