ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਐਨਡੀਟੀਵੀ ਪੁਨਰਗਠਨ ਵਿਕੱਲਪ ਨੂੰ ਆਕੇਂਗਾ
ਮੁੰਬਈ (ਭਾਸ਼ਾ), ਵੀਰਵਾਰ, 17 ਅਪ੍ਰੈਲ 2008   ( 15:04 IST )
ਨਿਊ ਡੇਲੀ ਟੈਲੀਵਿਜ਼ਨ ਲਿਮਟੇਡ (ਐਨਡੀਟੀਵੀ) ਨੇ ਅੱਜ ਕਿਹਾ ਕਿ ਉਹ ਕੰਪਨੀ ਦਾ ਪੁਨਰਗਠਨ ਕਰਨ ਦੇ ਵਿਕੱਲਪ ਦਾ ਆਕਲਨ ਕਰ ਰਿਹਾ ਹੈ,ਜਿਸ ਵਿੱਚ ਆਪਣੇ ਸਮਾਚਾਰ ਸਬੰਧਤ ਕਾਰੋਬਾਰ ਨੂੰ ਇੱਕ ਕੰਪਨੀ ਦੇ ਰੂਪ 'ਚ ਅਲੱਗ ਕਰਨ ਦਾ ਕੰਮ ਵੀ ਸ਼ਾਮਿਲ ਹੈ.

ਇਸ ਪੁਨਗਠਨ 'ਚ ਸਮਾਚਾਰ ਸਬੰਧਤ ਕਾਰੋਬਾਰ ਦੇ ਰੂਪ 'ਚ ਕੰਪਨੀ ਨੂੰ ਅਲੱਗ ਜਾਂ ਵੰਡ ਕਰਨਾ ਅਤੇ ਵਿਯੋਂਡ ਨਿਊਜ਼ ਕਾਰੋਬਾਰ 'ਚ ਨਿਵੇਸ਼ ਕਰਨਾ ਸ਼ਾਮਲ ਹੈ,ਜੋ ਫਿਲਹਾਲ ਉਸ ਦੀ ਸਹਾਇਕ ਕੰਪਨੀ ਐਨਡੀਟੀਵੀ ਪੀਐਲਸੀ ਦੇ ਜ਼ਰੀਏ ਸੰਤੁਲਤ ਹੈ.

ਐਨਡੀਟੀਵੀ ਨੈਟਵਰਕ ਦੇ ਕੋਲ ਕੰਪਨੀ ਸਮਾਚਾਰ ਮਨੋਰੰਜਨ ਲਾਈਫ਼ਸਟਾਇਲ ਚੈਨਲ ਅਤੇ ਐਨਡੀਟੀਵੀ ਇਮੇਜਿਨ ਐਨਡੀਟੀਵੀ ਲਾਈਫ਼ ਸਟਾਇਲ ਅਤੇ ਐਨਡੀਟੀਵੀ ਲੈਬ ਸਮੇਤ ਡਿਜਿਟਲ ਮੀਡੀਆ ਬਿਜਨੇਸ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੋਕਾ ਕੋਲਾ ਇੰਡੀਆ ਦੀ ਵਿੱਕਰੀ ਵੱਧੀ
ਬਾਬ ਦੀ ਸਿਹਤ ਬੀਮਾ ਯੋਜਨਾ ਸ਼ੁਰੂ
ਸੈਂਸੇਕਸ 'ਚ 290 ਅੰਕਾਂ ਦੀ ਤੇਜੀ
ਕੁਨੈਕਸ਼ਨ ਨਾਲ ਪਾਓ 'ਓਮ ਸ਼ਾਂਤੀ ਓਮ'
ਆਰਬੀਆਈ ਦੀ ਬਾਂਡ ਵੇਚਣ ਦੀ ਯੋਜਨਾ
ਸਿੰਗੂਰ ਮਾਮਲੇ 'ਤੇ ਪੱਖ ਸੁਣਕੇ ਫੈਸਲਾ ਦੇਵੇ ਕੋਰਟ:ਟਾਟਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...