ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਕੋਕਾ ਕੋਲਾ ਇੰਡੀਆ ਦੀ ਵਿੱਕਰੀ ਵੱਧੀ
ਨਵੀਂ ਦਿੱਲੀ (ਭਾਸ਼ਾ), 17 ਅਪ੍ਰੈਲ 2008   ( 14:55 IST )
ਪ੍ਰਮੁੱਖ ਸ਼ੀਤਲ ਜਲ ਨਿਰਮਾਤਾ ਕੰਪਨੀ ਕੋਕਾ ਕੋਲਾ ਦੀ ਵਿੱਕਰੀ 'ਚ ਇਕਾਈ ਕੇਸ ਦੇ ਲਿਹਾਜ਼ ਤੋਂ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 13 ਪ੍ਰਤਿਸ਼ਤ ਵਾਧੇ ਦਰਜ਼ ਕੀਤੀ ਗਈ.

ਕੰਪਨੀ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਸਤਰ 'ਤੇ ਨੀਯਤ ਅਵਧੀ 'ਚ ਵਿਕਾਸ ਦਰ ਸੱਤ ਪ੍ਰਤਿਸ਼ਤ ਰਹੀ.

ਇਸ ਦੌਰਾਨ ਚੀਨ ਭਾਰਤ ਬ੍ਰਾਜ਼ਲੀ ਤੁਰਕੀ ਰੂਸ ਪੂਰਬੀ ਯੂਰੋਪ ਅਤੇ ਫਿਲੀਪੀਨਜ਼ 'ਚ ਵਿਕਾਸ ਦਰ ਦਹਾਈ ਅੰਕ 'ਚ ਰਹੀ ਹੈ.ਨੀਯਤ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਸੰਚਾਲਨ ਲਾਭ 737.9 ਕਰੋੜ ਅਮਰੀਕੀ ਡਾਲਰ ਰਿਹਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਹਾ ਬਣੇਗੀ ਗੋਦਰੇਜ ਦੀ ਬਰਾਂਡ ਅੰਬੈਸਡਰ
ਐਨਡੀਟੀਵੀ ਪੁਨਰਗਠਨ ਵਿਕੱਲਪ ਨੂੰ ਆਕੇਂਗਾ
ਬਾਬ ਦੀ ਸਿਹਤ ਬੀਮਾ ਯੋਜਨਾ ਸ਼ੁਰੂ
ਸੈਂਸੇਕਸ 'ਚ 290 ਅੰਕਾਂ ਦੀ ਤੇਜੀ
ਕੁਨੈਕਸ਼ਨ ਨਾਲ ਪਾਓ 'ਓਮ ਸ਼ਾਂਤੀ ਓਮ'
ਆਰਬੀਆਈ ਦੀ ਬਾਂਡ ਵੇਚਣ ਦੀ ਯੋਜਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...