|
| ਬਾਬ ਦੀ ਸਿਹਤ ਬੀਮਾ ਯੋਜਨਾ ਸ਼ੁਰੂ |
| ਦੁਬਈ (ਭਾਸ਼ਾ), ਵੀਰਵਾਰ, 17 ਅਪ੍ਰੈਲ 2008 ( 14:27 IST ) | |
ਬੈਂਕ ਆਫ ਬੜੌਦਾ (ਬਾਬ) ਨੇ ਓਮਾਨ ਵਿੱਚ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਦੇ ਲਈ ਨਿਊ ਇੰਡੀਆ ਇਸ਼ੋਰੈਂਸ ਕੰਪਨੀ ਦੇ ਨਾਲ ਗਠਜੋੜ ਕੀਤਾ ਹੈ.
ਨਿਊ ਇੰਡੀਆ ਇਸ਼ੋਰੈਂਸ ਦੇ ਸਥਾਨਕ ਪ੍ਰਬੰਧਕ ਜੇ.ਰਤਨ ਕੁਮਾਰ ਅਤੇ ਬਾਬ ਦੇ ਮੁੱਖ ਪ੍ਰਬੰਧਕ ਐੱਲ. ਚੰਦਰਸ਼ੇਖਰਨ ਨੇ ਬੜੌਦਾ ਹੈਥਲ ਡਿਪੋਜਿਟ ਨਾਮ ਦੀ ਇਸ ਯੋਜਨਾ ਨੂੰ ਪੇਸ਼ ਕਰਨ ਦੇ ਲਈ ਕੱਲ੍ਹ ਮਸਕਤ ਵਿੱਚ ਇਸ ਸੰਬੰਧੀ ਸਮਝੌਤੇ ਉੱਤੇ ਹਸਤਾਖ਼ਰ ਕੀਤੇ.
ਚੰਦਰਸ਼ੇਖਰਨ ਨੇ ਕਿਹਾ ਕਿ ਇਹ ਬੈਂਕ ਆਫ ਬੜੌਦਾ ਦੇ ਲਈ ਸੰਮਾਨ ਦਾ ਪਲ ਹੈ. ਬੈਂਕ ਓਮਾਨ ਵਿੱਚ 1976 ਤੋਂ ਕਾਰਜ ਕਰ ਰਹੀ ਹੈ ਅਤੇ ਨਵੀਂ ਸਕੀਮ ਬੜੌਦਾ ਹੈਥਲ ਡਿਪੋਜਿਟ ਨਿਸ਼ਚਿਤ ਤੌਰ 'ਤੇ ਓਮਾਨ ਦੇ ਨਿਵਾਸੀਆਂ ਨੂੰ ਲਾਭ ਪ੍ਰਦਾਨ ਕਰੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|