|
| ਸੈਂਸੇਕਸ 'ਚ 290 ਅੰਕਾਂ ਦੀ ਤੇਜੀ |
| ਮੁੰਬਈ (ਭਾਸ਼ਾ), ਵੀਰਵਾਰ, 17 ਅਪ੍ਰੈਲ 2008 ( 12:22 IST ) | |
ਫੰਡਾਂ ਅਤੇ ਖੁਦਰਾ ਨਿਵੇਸ਼ਕਾਂ ਦੀ ਲਿਵਾਲੀ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੇਕਸ ਸਵੇਰੇ 290 ਅੰਕਾਂ ਦੀ ਤੇਜੀ ਨਾਲ ਖੁੱਲ੍ਹਿਆ.
ਕੱਲ੍ਹ ਬੰਬਈ ਸੈਂਸੇਕਸ ਵਿੱਚ 90 ਅੰਕਾਂ ਦੀ ਤੇਜੀ ਆਈ ਸੀ ਅਤੇ ਅੱਜ ਇਹ ਕਾਰੋਬਾਰ ਦੇ ਆਰੰਭਿਕ ਪੰਜ ਮਿੰਟਾਂ ਵਿੱਚ ਹੀ 290.65 ਅੰਕਾਂ ਦੀ ਤੇਜੀ ਨਾਲ 16534.84 ਅੰਕਾਂ ਦੀ ਉੱਚਾਈ ਨੂੰ ਛੋਹ ਗਿਆ.
ਇਸ ਪ੍ਰਕਾਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 79.55 ਅੰਕ ਦੀ ਤੇਜੀ ਨਾਲ 4966.85 ਅੰਕ ਦੀ ਉੱਚਾਈ ਨੂੰ ਛੋਹ ਗਿਆ ਕਿਉਂਕਿ ਏਸੀਸੀ ਰਿਲਾਇੰਸ ਇੰਡਸਟਰੀਜ਼ ਲਾਰਸਨ ਐਂਡ ਟੁਰਬੋ ਰੈਨਬੈਕਸੀ ਇੰਫੋਸਿਸ ਟੈਕਨੋਲਾਜੀ ਟੀਸੀਐੱਸ ਅਤੇ ਭੇਲ ਦੇ ਭਾਅ ਵਿੱਚ ਤੇਜੀ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|