|
| ਕੁਨੈਕਸ਼ਨ ਨਾਲ ਪਾਓ 'ਓਮ ਸ਼ਾਂਤੀ ਓਮ' |
| ਮੁੰਬਈ (ਭਾਸ਼ਾ), ਬੁੱਧਵਾਰ, 16 ਅਪ੍ਰੈਲ 2008 ( 16:44 IST ) | |
ਵੋਡਾਫੋਨ ਐੱਸਆਰ ਨੇ ਕਿਹਾ ਕਿ ਉਸਨੇ ਆਪਣੇ ਨਵੇਂ ਪੋਸਟ ਪੈਡ ਅਤੇ ਪ੍ਰੀ-ਪੈਡ ਗ੍ਰਾਹਕਾਂ ਸਮੇਤ ਮੌਜੂਦਾ ਗ੍ਰਾਹਕਾਂ ਦੇ ਲਈ ਦੋ ਨਵੀਂਆਂ ਸਕੀਮਾਂ (ਫਿਲਮੀ ਕੁਨੈਕਸ਼ਨ ਅਤੇ ਫਿਲਮ ਰੀਚਾਰਜ) ਨੂੰ ਪੇਸ਼ ਕੀਤਾ.
ਕੰਪਨੀ ਦੁਆਰਾ ਜਾਰੀ ਇੱਕ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਯੋਜਨਾ ਦੇ ਅਧੀਨ ਨਵੇਂ ਕੁਨੈਕਸ਼ਨ, 1001 ਰੁਪਏ ਅਤੇ 531 ਰੁਪਏ ਦੀ ਰਿਚਾਰਜ ਕੂਪਨ ਉੱਤੇ ਗ੍ਰਾਹਕਾਂ ਨੂੰ ਸ਼ਾਹਰੁਖ਼ ਖਾਨ ਦੀ ਫਿਲਮ ਓਮ ਸ਼ਾਂਤੀ ਓਮ ਦੀ ਡੀਵੀਡੀ ਮੁਫ਼ਤ ਦਿੱਤੀ ਜਾਵੇਗੀ.
ਕੰਪਨੀ ਨੇ ਦੱਸਿਆ ਕਿ ਫਿਲਮ ਰਿਚਾਰਜ ਸਕੀਮ ਦੇ ਅਧੀਨ ਗ੍ਰਾਹਕ ਨੂੰ 890 ਰੁਪਏ ਦੀ ਟਾਕ ਵੈਲਿਊ ਅਤੇ 460 ਰੁਪਏ ਦੀ ਟਾਕ ਵੈਲਿਊ ਮਿਲੇਗੀ, ਜਿਸ ਵਿੱਚ ਜੀਰੋ ਵੈਲੀਡਿਟੀ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|