ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸਿੰਗੂਰ ਮਾਮਲੇ 'ਤੇ ਪੱਖ ਸੁਣਕੇ ਫੈਸਲਾ ਦੇਵੇ ਕੋਰਟ:ਟਾਟਾ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 16 ਅਪ੍ਰੈਲ 2008   ( 11:42 IST )
ਸਿੰਗੂਰ 'ਚ ਛੋਟੀ ਕਾਰ ਫੈਕਟਰੀ ਨੂੰ ਲੈ ਕੇ ਹੋਏ ਵਿਵਾਦ 'ਚ ਪੱਖ ਬਨਣ ਦੀ ਆਗਿਆ ਹਾਸਿਲ ਕਰਨ ਵਾਲੀ ਟਾਟਾ ਮੋਟਰਜ਼ ਨੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਯੋਜਨਾ ਨੂੰ ਬੰਦ ਕਰਨ ਦੀ ਯਾਚਿਕਾ 'ਤੇ ਉਸ ਦਾ ਪੱਖ ਸੁਣੇ ਬਿਨ੍ਹਾ ਕੋਈ ਫੈਸਲਾ ਨਾ ਦਿੱਤਾ ਗਿਆ.

ਮੁੱਖ ਜੱਜ ਕੇ.ਜੀ.ਬਾਲਾਕ੍ਰਿਸ਼ਨਣ ਦੀ ਪ੍ਰਧਾਨਗੀ ਵਾਲੀ ਪੀਠ ਨੇ ਟਾਟਾ ਦੀ ਅਪੀਲ ਨੂੰ ਮੰਨਦੇ ਹੋਏ ਕਾਰ ਨਿਰਮਾਤਾ ਕੰਪਨੀ ਨੂੰ ਕਿਹਾ ਹੈ ਕਿ ਉਹ ਦੋ ਹਫ਼ਤੇ ਦੌਰਾਨ ਅਪਣਾ ਜਵਾਬ ਦਾਖਲ ਕਰੇ.ਮਾਮਲੇ ਦੀ ਸੁਣਵਾਈ ਅਗਲੀ ਤਾਰੀਖ 13 ਮਈ ਮੁਕਰਰ ਕੀਤੀ ਗਈ ਹੈ.ਦੁਨੀਆਂ ਦੀ ਸਭ ਤੋਂ ਸਸਤੀ ਕਾਰ ਨੈਨੋ ਲਾਂਚ ਕਰਨ ਵਾਲੀ ਟਾਟਾ ਮੋਟਰਜ਼ ਸਿੰਗੂਰ 'ਚ ਇਸ ਲਖਟਕੀਆ ਦਾ ਨਿਰਮਾਣ ਕਰੇਗੀ.ਕੰਪਨੀ ਨੇ ਅਦਾਲਤ ਨੂੰ ਕਿਹਾ ਕਿ ਉਸ ਨੇ ਛੋਟੀ ਕਾਰ ਯੋਜਨਾ 'ਤੇ 700 ਕਰੋੜ ਰੁੱਪਏ ਤੋਂ ਜ਼ਿਆਦਾ ਰਾਸ਼ੀ ਖਰਚ ਕਰ ਦਿੱਤੀ ਹੈ.

ਵਕੀਲ ਕੇਦਾਰ ਨਾਥ ਯਾਦਵ ਵੱਲੋਂ ਦਾਇਰ ਯਾਚਿਕਾ 'ਚ ਨੈਨੋ ਕਾਰ ਯੋਜਨਾ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਗਈ ਹੈ.ਇਸ ਵਿੱਚ ਉੱਚ ਅਦਾਲਤ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ,ਜਿਸ ਵਿੱਚ ਕਿਹਾ ਗਿਆ ਸੀ ਕਿ ਪੱਛਮੀ ਬੰਗਾਲ ਸਰਕਾਰ ਦੁਆਰਾ ਟਾਟਾ ਦੀਆਂ ਯੋਜਨਾਵਾਂ ਦੇ ਲਈ ਭੂਮੀ ਅਕਵਾਇਰ ਕਾਨੂੰਨੀ ਰੂਪ ਨਾਲ ਸਹੀ ਹੈ.

ਸਰਲਾ ਚੰਦਰਾ ਵੱਲੋਂ ਦਾਇਰ ਯਾਦਵ ਦੀ ਯਾਚਿਕਾ 'ਚ ਕਿਹਾ ਗਿਆ ਹੈ ਕਿ ਕਈ ਫਸਲਾਂ ਦਾ ਉਤਪਾਦਨ ਕਰਨ ਵਾਲੀ ਖੇਤੀ ਯੋਗ ਭੂਮੀ ਦਾ ਸਰਕਾਰ ਦੁਆਰਾ ਅਕਵਾਇਰ ਸੰਵਿਧਾਨ 'ਚ ਕਿਸਾਨਾਂ ਨੂੰ ਮਿਲੇ ਅਧਿਕਾਰਾਂ ਦਾ ਉਲੰਘਣ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟਾਟਾ ਲਗਾਵੇਗਾ ਸੰਯੁਕਤ ਕਾਰਖਾਨਾ ਬ੍ਰਾਜ਼ੀਲ ਕੰਪਨੀ ਨਾਲ
ਕਾਦੇਨ ਨੂੰ ਮੋਹਰੀ ਸੁਤੰਤਰ ਨਿਦੇਸ਼ਕ ਨਾਮਜ਼ਦ ਕੀਤਾ
ਐਲਕ ਦੀ ਬ੍ਰਾਂਡ ਅੰਬੈਸਡਰ ਬਿਪਾਸ਼ਾ
ਵਿੱਦਿਆ ਬਾਲਨ ਬਣੀ ਬ੍ਰਾਂਡ ਅੰਬੈਸਡਰ
ਬਜਾਜ ਦਾ ਐਸਕੇਐਸ ਨਾਲ ਸਮਝੌਤਾ
ਕੋਟਕ ਮਹਿੰਦਰਾ ਬੈਂਕ ਨੇ ਕੈਡਿਟ ਕਾਰਡ ਕੀਤਾ ਲਾਂਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...