ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਟਾਟਾ ਲਗਾਵੇਗਾ ਸੰਯੁਕਤ ਕਾਰਖਾਨਾ ਬ੍ਰਾਜ਼ੀਲ ਕੰਪਨੀ ਨਾਲ
ਰਿਓ ਡਿ ਜੇਨਰੀ (ਭਾਸ਼ਾ), ਬੁੱਧਵਾਰ, 16 ਅਪ੍ਰੈਲ 2008   ( 11:21 IST )
ਆਂਗਲ ਡਚ ਇਸਪਾਤ ਨਿਰਮਾਤਾ ਕੰਪਨੀ ਕੋਰਸ ਅਤੇ ਬ੍ਰਿਟੇਨ ਦੀ ਪ੍ਰੀਮੀਅਮ ਆਟੋ ਬ੍ਰਾਂਡ ਜਗੁਆਰ ਜਾਂ ਲੈਂਡ ਰੋਵਰ ਦਾ ਅਧਿਗ੍ਰਹਿਣ ਕਰ ਇਤਿਹਾਸ ਰੱਚਣ ਦੇ ਬਾਅਦ ਟਾਟਾ ਸਮੂਹ ਦੀ ਨਜ਼ਰ ਹੁਣ ਬ੍ਰਾਜ਼ੀਲ ਦੀ ਜਹਾਜ਼ ਨਿਰਮਾਤਾ ਕੰਪਨੀ ਐਂਬ੍ਰਾਇਰ ਦੇ ਨਾਲ ਸਾਝੇਦਾਰੀ ਕਰਨ ਦੀ ਹੈ.

ਸੂਤਰਾਂ ਨੇ ਦੱਸਿਆ ਕਿ ਬ੍ਰਾਜ਼ੀਲ ਦੀ ਜਹਾਜ਼ ਨਿਰਮਾਤਾ ਕੰਪਨੀ ਦੇ ਨਾਲ ਗੱਲਬਾਤ ਚੱਲ ਰਹੀ ਹੈ.ਜਹਾਜ਼ ਬਨਾਉਣ ਲਈ ਉਸ ਦੇ ਨਾਲ ਸੰਯੁਕਤ ਉੱਦਮ ਲਗਾਇਆ ਜਾਵੇਗਾ.ਐਂਬ੍ਰਾਇਰ ਵਿਸ਼ਵ 'ਚ ਤੀਸਰੇ ਨੰਬਰ ਦੀ ਸਭ ਤੋਂ ਵੱਡੀ ਜਹਾਜ਼ ਨਿਰਮਾਤਾ ਕੰਪਨੀ ਹੈ.ਵਿਭਿੰਨ ਦੇਸ਼ਾਂ ਅਤੇ ਨਿੱਜੀ ਕੰਪਨੀਆਂ ਵੱਲੋਂ ਮਿਲ ਰਹੇ ਆਰਡਰ ਨੂੰ ਪੂਰਾ ਕਰਨ 'ਚ ਐਂਬ੍ਰਾਇਰ ਨਹੀਂ ਹੋ ਪਾ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਾਦੇਨ ਨੂੰ ਮੋਹਰੀ ਸੁਤੰਤਰ ਨਿਦੇਸ਼ਕ ਨਾਮਜ਼ਦ ਕੀਤਾ
ਐਲਕ ਦੀ ਬ੍ਰਾਂਡ ਅੰਬੈਸਡਰ ਬਿਪਾਸ਼ਾ
ਵਿੱਦਿਆ ਬਾਲਨ ਬਣੀ ਬ੍ਰਾਂਡ ਅੰਬੈਸਡਰ
ਬਜਾਜ ਦਾ ਐਸਕੇਐਸ ਨਾਲ ਸਮਝੌਤਾ
ਕੋਟਕ ਮਹਿੰਦਰਾ ਬੈਂਕ ਨੇ ਕੈਡਿਟ ਕਾਰਡ ਕੀਤਾ ਲਾਂਚ
ਜੀ ਇੰਟਰਟੇਨਮੈਂਟ ਦਾ ਮੁਨਾਫਾ 79.86 ਕਰੋੜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...