|
| ਕਾਦੇਨ ਨੂੰ ਮੋਹਰੀ ਸੁਤੰਤਰ ਨਿਦੇਸ਼ਕ ਨਾਮਜ਼ਦ ਕੀਤਾ |
| ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 16 ਅਪ੍ਰੈਲ 2008 ( 11:03 IST ) | |
ਪ੍ਰਮੁੱਖ ਇਸਪਾਤ ਕੰਪਨੀ ਆਰਸੇਲਰ ਮਿੱਤਲ ਨੇ ਲੂਈਸ ਬੀ.ਕਾਦੇਨ ਨੂੰ ਨਵਸਿਰਜਿਤ ਮੋਹਰੀ ਸੁਤੰਤਰ ਨਿਦੇਸ਼ਕ ਅਹੁਦੇ 'ਤੇ ਨਾਮਜ਼ਦ ਕੀਤਾ ਹੈ.
ਕੰਪਨੀ ਦੁਆਰਾ ਅੱਜ ਇੱਥੇ ਜ਼ਾਰੀ ਇੱਕ ਬਿਆਨ ਅਨੁਸਾਰ ਕੰਪਨੀ ਦਾ ਨਿਦੇਸ਼ਕ ਮੰਡਲ ਅਗਲੇ ਮਹੀਨੇ ਦੀ ਬੈਠਕ 'ਚ ਕਾਦੇਨ ਦੀ ਨਿਯੁਕਤੀ ਦੀ ਪੁਸ਼ਟੀ ਕਰੇਗਾ.
ਛਿਆਹਟ ਸਾਲਾ ਲੇਵਿਸਬੀਕਾਦੇਨ ਨੂੰ ਨਿਗਮਿਤ ਪ੍ਰਸ਼ਾਸਨ ਵਿਵਾਦ ਨਿਪਟਾਉਣ ਵਾਲੇ ਮਜ਼ਦੂਰ ਅਤੇ ਰੋਜ਼ਗਾਰ ਕਾਨੂੰਨ ਅਤੇ ਆਰਥਿਕ ਨੀਤੀਆਂ ਦੇ ਖੇਤਰ 'ਚ ਲੱਗਭਗ 36 ਸਾਲਾ ਦਾ ਅਨੁਭਵ ਰਿਹਾ ਹੈ.ਮੌਜੂਦਾ ਸਮੇਂ 'ਚ ਉਹ ਸਿਟੀਗਰੁੱਪ ਦੇ ਉੱਪਪ੍ਰਧਾਨ ਹਨ.
ਕਾਦੇਨ ਦੀ ਨਿਯੁਕਤੀ 'ਤੇ ਕੰਪਨੀ ਦੇ ਪ੍ਰਧਾਨ ਜੋਸੇਫ ਕਿੰਚ ਨੇ ਕਿਹਾ ਕਿ ਨਿਗਮਿਤ ਜੀਵਣ ਦੇ ਬਾਰੇ 'ਚ ਕਾਦੇਨ ਦਾ ਯਤਨ ਅਨੁਭਵ ਹੈ,ਜੋ ਉਨ੍ਹਾਂ ਦੀ ਨਵੀਂ ਭੂਮਿਕਾ 'ਚ ਕੰਪਨੀ ਲਈ ਕਾਫ਼ੀ ਮਹੱਤਵਪੂਰਣ ਸਾਬਤ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|