|
| ਐਲਕ ਦੀ ਬ੍ਰਾਂਡ ਅੰਬੈਸਡਰ ਬਿਪਾਸ਼ਾ |
| ਨਵੀਂ ਦਿੱਲੀ (ਭਾਸ਼ਾ), 16 ਅਪ੍ਰੈਲ 2008 ( 10:16 IST ) | |
ਭਾਰਤ ਦੇ ਪਰਫਿਊਮ ਬਜ਼ਾਰ 'ਚ ਮਹੱਤਵਪੂਰਣ ਹਿੱਸੇਦਾਰੀ ਹਾਸਿਲ ਕਰਨ ਦੇ ਮਕਸਦ ਨਾਲ ਅਮਰੀਕਾ ਦੀ ਐਲਕਮ ਪਰਫਿਊਮ ਨੇ ਆਪਣੇ ਪ੍ਰਸਿੱਧ ਬ੍ਰਾਂਡਾ ਦੇ ਨਾਲ ਭਾਰਤੀ ਬਜ਼ਾਰ 'ਚ ਪ੍ਰਵੇਸ਼ ਕੀਤਾ ਹੈ ਅਤੇ ਆਪਣੇ ਉਤਪਾਦਾਂ ਦੇ ਪ੍ਰਚਾਰ ਪ੍ਰਸਾਰ ਦੇ ਲਈ ਅਭਿਨੇਤਰੀ ਬਿਪਾਸ਼ਾ ਬਸੂ ਨੂੰ ਰਸਮੀ ਤੌਰ 'ਤੇ ਅਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ.
ਬਿਪਾਸ਼ਾ ਬਸੂ ਕੰਪਨੀ ਦੀਆਂ ਸਾਰੀਆਂ ਪ੍ਰਸਿੱਧ ਸ਼੍ਰੇਣੀਆਂ ਦੇ ਉਤਪਾਦਾਂ ਦਾ ਪ੍ਰਚਾਰ ਕਰੇਗੀ.ਇੱਥੇ ਵਰਨਣਯੋਗ ਹੈ ਕਿ ਐਲਕਮ ਦੁਨੀਆਂ ਦੀ ਦੂਸਰੀ ਵਿਸ਼ਾਲਤਮ ਪਰਫਿਊਮ ਵਿਨਿਰਮਾਣ ਕਰਨ ਵਾਲੀ ਕੰਪਨੀ ਹੈ.
ਕੰਪਨੀ ਦੇ ਸੇਮੀ ਪ੍ਰੇਸਟੀਜ਼ ਪਰਫਿਊਮ ਨਾਲ ਬਜ਼ਾਰ 'ਚ ਉਪਲੱਬਧ ਹੈ,ਹੁਣ ਕੰਪਨੀ ਪ੍ਰੇਸਟੀਜ਼ ਪਰਫਿਊਮ ਅਤੇ ਡਿਜ਼ਾਇਨਰ ਪਰਫਿਊਮ ਵਰਗੇ ਪਰਫਿਊਮ ਦੀਆਂ ਹੋਰ ਰੇਂਜਾਂ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ.ਇਹ ਪਰਫਿਊਮ 1000 ਖੁਦਰਾ ਦੁਕਾਨਾਂ ਅਤੇ 5,000 ਪਰੰਪਰਾਗਤ ਦੁਕਾਨਾਂ 'ਚ ਉਪਲੱਬਧ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|