ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਵਿੱਦਿਆ ਬਾਲਨ ਬਣੀ ਬ੍ਰਾਂਡ ਅੰਬੈਸਡਰ
ਮੁੰਬਈ (ਭਾਸ਼ਾ), 16 ਅਪ੍ਰੈਲ 2008   ( 10:13 IST )
ਜਪਾਨ ਦੀ ਤੋਸ਼ੀਬਾ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਤੋਸ਼ੀਬਾ ਇੰਡੀਆ ਨੇ ਅੱਜ ਅਭਿਨੇਤਰੀ ਵਿੱਦਿਆ ਬਾਲਨ ਨੂੰ ਐਲਸੀਡੀ ਟੈਲੀਵਿਜ਼ਨ ਰੈਫ਼ਰੀਜਰੇਟਰ ਵਾਸ਼ਿੰਗ ਮਸ਼ੀਨ ਅਤੇ ਨੋਟ ਬੁੱਕ ਵਰਗੇ ਉਪਭੋਗਤਾ ਸਮਾਨ ਦੀ ਨਵੀਂ ਰੇਂਜ ਦੇ ਲਈ ਬ੍ਰਾਂਡ ਅੰਬੈਸਡਰ ਦੀ ਘੋਸ਼ਣਾ ਕੀਤੀ ਹੈ.

ਤੋਸ਼ੀਬਾ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਯੂਜੋ ਕਾਟੋ ਨੇ ਕਿਹਾ ਕਿ ਕੰਪਨੀ ਹਾਲਾਂਕਿ ਭਾਰਤ 'ਚ ਬਾਅਦ 'ਚ ਆਈ,ਲੇਕਿਨ ਉਹ ਅਗਲੇ ਦੋ ਸਾਲ 'ਚ ਉੱਪਭੋਗਤਾ ਸਮਾਨ ਖੰਡ 'ਚ ਦਸ ਪ੍ਰਤਿਸ਼ਤ ਬਜ਼ਾਰ ਹਿੱਸੇਦਾਰੀ ਦਾ ਲਕਸ਼ ਲੈ ਕੇ ਚੱਲ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੁਨੈਕਸ਼ਨ ਨਾਲ ਪਾਓ 'ਓਮ ਸ਼ਾਂਤੀ ਓਮ'
ਆਰਬੀਆਈ ਦੀ ਬਾਂਡ ਵੇਚਣ ਦੀ ਯੋਜਨਾ
ਸਿੰਗੂਰ ਮਾਮਲੇ 'ਤੇ ਪੱਖ ਸੁਣਕੇ ਫੈਸਲਾ ਦੇਵੇ ਕੋਰਟ:ਟਾਟਾ
ਟਾਟਾ ਲਗਾਵੇਗਾ ਸੰਯੁਕਤ ਕਾਰਖਾਨਾ ਬ੍ਰਾਜ਼ੀਲ ਕੰਪਨੀ ਨਾਲ
ਕਾਦੇਨ ਨੂੰ ਮੋਹਰੀ ਸੁਤੰਤਰ ਨਿਦੇਸ਼ਕ ਨਾਮਜ਼ਦ ਕੀਤਾ
ਐਲਕ ਦੀ ਬ੍ਰਾਂਡ ਅੰਬੈਸਡਰ ਬਿਪਾਸ਼ਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...