|
| ਰੈਨਬੈਕਸੀ ਵੇਚੇਗੀ ਅਲਸਰ ਰੋਧੀ ਦਵਾਈ |
ਰੈਨਬੈਕਸੀ ਲੈਬੋਰੇਟਰੀਜ਼ ਲਿਮਟਡ ਦੀ ਪੂਰਨ ਮਲਕੀਅਤ ਵਾਲੀ ਰੈਨਬੈਕਸੀ ਫਾਰਮਾਸਊਟੀਕਲਸ ਇੰਕ ਨੇ ਘੋਸ਼ਣਾ ਕੀਤੀ ਕਿ ਉਸਨੇ ਫਾਰਮਾ ਖੇਤਰ ਦੀ ਪ੍ਰਮੁੱਖ ਆਸਟ੍ਰਾਜੈਨਿਕਾ ਦੇ ਨਾਲ ਸਮਝੌਤਾ ਕੀਤਾ ਹੈ.
ਕੰਪਨੀ ਨੇ ਦੱਸਿਆ ਕਿ ਸਮਝੌਤੇ ਦੇ ਰਾਹੀਂ ਉਹ ਅਮਰੀਕਾ ਵਿੱਚ 27 ਮਈ 2014 ਤੱਕ ਅਲਸਰ ਰੋਧੀ ਦਵਾਈ ਦਾ ਜੈਨਰਿਕ ਨਮੂਨਾ ਪ੍ਰਾਰੂਪ ਨੈਕਸੀਅਮ ਦੀ ਵਿੱਕਰੀ ਸ਼ੁਰੂ ਕਰ ਦੇਵੇਗੀ.
ਅਮਰੀਕਾ ਵਿੱਚ ਅਲਸਰ ਰੋਧੀ ਨੈਕਸੀਅਮ ਬਰਾਂਡ ਦੂਜੀ ਸਭ ਤੋਂ ਜਿਆਦਾ ਵਿੱਕਣ ਵਾਲੀ ਦਵਾਈ ਹੈ, ਜਿਸ ਨੂੰ ਆਸਟ੍ਰਾਜੈਨਿਕਾ ਬਤੌਰ ਉਤਪਾਦ ਨਾਮ ਦੇ ਇਸਤੇਮਾਲ ਕਰਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|