ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਕਿੰਗਫਿਸ਼ਰ ਦੁਆਰਾ ਪੰਜ ਨਵੀਆਂ ਉਡਾਨਾਂ ਸ਼ੁਰੂ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008   ( 09:55 IST )
ਕਿੰਗਫਿਸ਼ਰ ਏਅਰਲਾਈਨਜ਼ ਨੇ ਸੋਮਵਾਰ ਨੂੰ ਦੇਸ਼ ਦੇ ਵੱਖ-ਵੱਖ ਸਥਾਨਾਂ ਲਈ ਪੰਜ ਨਵੀਆਂ ਉਡਾਨਾਂ ਸ਼ੁਰੂ ਕੀਤੀਆਂ.

ਕਿੰਗਫਿਸ਼ਰ ਨੇ ਦਿੱਲੀ-ਚੰਡੀਗੜ੍ਹ-ਮੁੰਬਈ ਰੂਟ 'ਤੇ ਰੋਜ਼ਾਨਾ ਜਹਾਜ਼ ਸੇਵਾ ਨਵੀਂ ਦਿੱਲੀ ਤੋਂ ਗੋਆ ਅਤੇ ਹੈਦਰਾਬਾਦ ਰੂਟ,ਮੁੰਬਈ-ਅਹਿਮਦਾਬਾਦ ਰੂਟ ਅਤੇ ਚੇਨਈ ਕੋਇੰਬਤੂਰ ਰੂਟ ਦੇ ਲਈ ਵੀ ਜਹਾਜ਼ ਸੇਵਾ ਸ਼ੁਰੂ ਕੀਤੀ ਹੈ.

ਜਹਾਜ਼ ਕੰਪਨੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਸ ਨੇ ਦਿੱਲੀ-ਹੈਦਰਾਬਾਦ ਦੀਆਂ ਉਡਾਨਾਂ ਦੀ ਸੰਖਿਆ ਨੂੰ ਵਧਾ ਕੇ ਹਫ਼ਤੇ 'ਚ ਤਿੰਨ ਦਿਨ ਕਰ ਦਿੱਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਾਂਗਕਾਂਗ ਲਈ ਜੈੱਟ ਦੀ ਉਡਾਨ ਸ਼ੁਰੂ
ਐਲਜੀ ਨੇ ਰੱਖਿਆ 20 ਪ੍ਰਤਿਸ਼ਤ ਦੇ ਵਾਧੇ ਦਾ ਲਕਸ਼
ਵਰਧਮਾਨ ਡੈਵਲਪਰਜ਼ ਕਰੇਗੀ 400 ਕਰੋੜ ਦਾ ਨਿਵੇਸ਼
ਭਾਰਤ 'ਚ ਦੂਸਰਾ ਕਾਰਖਾਨਾ ਲਗਾਏਗੀ ਟੋਆਇਟਾ
ਯਸ ਬੈਂਕ ਨੇ ਬਣਾਈ ਨਵੀਂ ਯੋਜਨਾ
ਮਿਤਸੂਬਿਸ਼ੀ ਕਾਰਖਾਨੇ ਦੀ ਸਮਰੱਥਾ ਚਾਰ ਗੁਣਾ ਕਰੇਗੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...