|
| ਹਾਂਗਕਾਂਗ ਲਈ ਜੈੱਟ ਦੀ ਉਡਾਨ ਸ਼ੁਰੂ |
| ਮੁੰਬਈ (ਭਾਸ਼ਾ), ਸੋਮਵਾਰ, 14 ਅਪ੍ਰੈਲ 2008 ( 16:15 IST ) | |
ਨਰੇਸ਼ ਗੋਇਲ ਦੀ ਹਵਾਈ ਸੇਵਾ ਕੰਪਨੀ ਜੈੱਟ ਏਅਰਵੇਜ ਨੇ ਛੱਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ਤੋਂ ਹਾਂਗਕਾਂਗ ਦੇ ਲਈ ਕੰਪਨੀ ਪਹਿਲੀ ਉਡਾਨ ਸੇਵਾ ਸ਼ੁਰੂ ਕੀਤੀ ਹੈ.
ਜੈੱਟ ਏਅਰਵੇਜ਼ ਭਾਰਤ ਤੋਂ ਹਾਂਗਕਾਂਗ ਦੇ ਲਈ ਉਡਾਨ ਸੇਵਾ ਸ਼ੁਰੂ ਕਰਨ ਵਾਲੀ ਨਿੱਜੀ ਖੇਤਰ ਦੀ ਪਹਿਲੀ ਕੰਪਨੀ ਹੈ.
ਕੰਪਨੀ ਦੇ ਮੁੱਖ ਕਾਰਜਕਾਰੀ ਵੋਲਫਗੈਂਗ ਪ੍ਰੋਕਸ਼ਾਉਰ ਨੇ ਇਸ ਮੌਕੇ ਉੱਤੇ ਕਿਹਾ ਕਿ ਅਸੀਂ ਹਾਂਗਕਾਂਗ ਨੂੰ ਇੱਕ ਰਣਨੀਤਿਕ ਬਾਜ਼ਾਰ ਦੇ ਤੌਰ 'ਤੇ ਵੇਖਦੇ ਹਾਂ ਅਤੇ ਇੱਥੇ ਕਾਰੋਬਾਰ ਦੀਆਂ ਵਿਆਪਕ ਸੰਭਾਵਨਾਵਾਂ ਹਨ.
ਹਾਂਗਕਾਂਗ ਚੀਨ ਦਾ ਦੁਆਰ ਵੀ ਹੈ ਇਸ ਲਈ ਸਾਨੂੰ ਇਸ ਰੂਟ ਉੱਤੇ ਆਵਾਜਾਈ ਵੱਧਣ ਦੀ ਉਮੀਦ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|