ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਐਲਜੀ ਨੇ ਰੱਖਿਆ 20 ਪ੍ਰਤਿਸ਼ਤ ਦੇ ਵਾਧੇ ਦਾ ਲਕਸ਼
ਮੁੰਬਈ (ਭਾਸ਼ਾ), ਸੋਮਵਾਰ, 14 ਅਪ੍ਰੈਲ 2008   ( 11:01 IST )
ਕੰਜ਼ਿਊਮਰ ਇਲੈਕਟ੍ਰਾਨਿਕਸ ਖੇਤਰ ਦੀ ਪ੍ਰਮੁੱਖ ਕੰਪਨੀ ਐਲਜੀ ਇਲੈਕਟ੍ਰਾਨਿਕਸ ਇੰਡੀਆ ਲਿਮਿਟੇਡ (ਐਲਜੀਈਆਈਐਲ) ਨੇ ਅੱਜ ਕਿਹਾ ਕਿ ਚਾਲੂ ਸਾਲ 'ਚ ਕਾਰੋਬਾਰ 'ਚ ਵੀਹ ਫ਼ੀਸਦੀ ਦੇ ਵਾਧੇ ਨੂੰ ਧਿਆਨ 'ਚ ਰੱਖਦੇ ਹੋਏ ਇਸ ਨੂੰ ਵਧਾ ਕੇ 11,550 ਕਰੋੜ ਰੁੱਪਏ ਤੱਕ ਕਰਨ ਦਾ ਲਕਸ਼ ਰੱਖਿਆ ਗਿਆ ਹੈ.

ਕੰਪਨੀ ਨੇ ਦੱਸਿਆ ਕਿ ਆਪਣੇ ਲਕਸ਼ ਨੂੰ ਹਾਸਿਲ ਕਰਨ ਲਈ ਉਹ ਹਾਈ ਐਂਡ ਉਤਪਾਦ ਐਲਸੀਡੀ ਪਲਾਜ਼ਮਾ ਟੀਵੀ ਮੋਬਾਇਲ ਹੈਂਡਸੈਟ ਅਤੇ ਲੈਪਟਾਪ ਵਰਗੇ ਉਤਪਾਦਾਂ ਦੀ ਵਿੱਕਰੀ 'ਤੇ ਜ਼ਿਆਦਾ ਜ਼ੋਰ ਦੇਵੇਗੀ.

ਐਲਜੀਈਆਈਐਲ ਦੇ ਨਿਦੇਸ਼ਕ (ਵਿੱਕਰੀ ਐਂਡ ਮਾਰਕੀਟਿੰਗ) ਵੀ ਰਾਮ ਚੰਦਰਨ ਨੇ ਭਾਸ਼ਾ ਨੂੰ ਦੱਸਿਆ ਕਿ ਅਸੀਂ ਭਾਰਤੀ ਬਜ਼ਾਰ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ ਅਤੇ ਚਾਲੂ ਸਾਲ 'ਚ 17.20 ਫ਼ੀਸਦੀ ਦੇਖ ਰਹੇ ਹਾਂ.

ਉਨ੍ਹਾਂ ਨੇ ਦੱਸਿਆ ਕਿ ਅਸੀਂ ਪਿੱਛਲੇ ਸਾਲ 9,500 ਕਰੋੜ ਰੁੱਪਏ ਦਾ ਕਾਰੋਬਾਰ ਕੀਤਾ ਸੀ,ਜੋ ਸਾਲ 2006 'ਚ 8,250 ਕਰੋੜ ਰੁੱਪਏ ਸੀ.ਅਸੀਂ ਚਾਲੂ ਸਾਲ ਦੇ ਅੰਤ ਤੱਕ 11,500 ਕਰੋੜ ਰੁੱਪਏ ਦ ਕਾਰੋਬਾਰ ਕਰਨ ਦਾ ਲਕਸ਼ ਰੱਖਿਆ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਰਧਮਾਨ ਡੈਵਲਪਰਜ਼ ਕਰੇਗੀ 400 ਕਰੋੜ ਦਾ ਨਿਵੇਸ਼
ਭਾਰਤ 'ਚ ਦੂਸਰਾ ਕਾਰਖਾਨਾ ਲਗਾਏਗੀ ਟੋਆਇਟਾ
ਯਸ ਬੈਂਕ ਨੇ ਬਣਾਈ ਨਵੀਂ ਯੋਜਨਾ
ਮਿਤਸੂਬਿਸ਼ੀ ਕਾਰਖਾਨੇ ਦੀ ਸਮਰੱਥਾ ਚਾਰ ਗੁਣਾ ਕਰੇਗੀ
ਯੂਐੱਸ ਪਿੱਜਾ ਕਰੇਗੀ ਭਾਰੀ ਨਿਵੇਸ਼
ਸਭ ਤੋਂ ਸਸਤਾ ਅਲਟਰਾ ਪੋਰਟਲ ਲੈਪਟਾਪ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...